ਰਬ ਨੇ ਤਰਾਸ਼ਾ ਮੇਰਾ ਰੰਗ ਯੇਹ tan
ਕੋਯੀ ਕਿਹੰਦਾ ਹਟ, ਕੋਯੀ ਕਿਹੰਦਾ ਕੈਂਟ
ਤੂਨੇ ਚੁਰਯਾ ਮੇਰੇ ਦਿਲ ਕਾ ਚੈਨ
ਰਬ ਨੇ ਤਰਾਸ਼ਾ ਮੇਰਾ ਰੰਗ ਯੇਹ tan
ਕੋਯੀ ਕਿਹੰਦਾ ਹੋਤ, ਕੋਯੀ ਕਿਹੰਦਾ ਕੈਂਟ (ਆਨ੍ਹ)
ਤੂਨੇ ਚੁਰਯਾ ਮੇਰੇ ਦਿਲ ਕਾ ਚੈਨ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕਿਸ-ਕਿਸਸੇ ਤੂੰ ਭਾਗੇਗੀ ਹੁਣ ਬਚ-ਬਚ ਕੇ?
ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ
ਮੈਂ ਕਿਹਾ ਕਾਲੀ ਤੇਰੀ Gucci ਤੇ Prada ਤੇਰਾ ਲਾਲ
ਕਿੱਥੇ ਚੱਲਿਓ, ਸੋਹਣਿਓਂ, ਸਜ-ਧਜ ਕੇ? Ayy
ਤੇਰੇ ਵਰਗੀ ਨਾਰ ਨਹੀਂ ਹੋਣੀ, ਮੈਨੂੰ ਮੁੰਡੇ ਕਹਿੰਦੇ ਸੀ
ਹੋ ਗਏ ਨੀ ਤੇਰੇ ਚਰਚੇ Star News to BBC
ਓ, brown, brown skin ਵਾਲੀ
Let me tell you one thing
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਉਰੇ ਆ, ਤੈਨੂੰ ਇੱਕ ਗੱਲ ਸਮਝਾਵਾਂ
ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈ ਨਾ ਪਾਵਾਂ, ah!
ਵੈਸੇ ਤਾਂ ਮਿੱਤਰਾਂ ਦਾ ਬਹੁ' ਵੱਡਾ score
I don't like them anymore
ਬਣ ਮਿੱਤਰਾਂ ਦੀ whore, I mean, ਮਿੱਤਰਾਂ ਦੀ whore
ਤੂੰ ਵੀ ਟੇਢਾ-ਟੇਢਾ ਤੱਕੇ ਸਾਨੂੰ, I know
Now don't say, "No, no," ਮੈਂ ਤਾਂ ਤੇਰਾ Yo Yo
ਤੂੰ "ਹਾਂ" ਤਾ ਕਰ, ਸਾਂਭ ਲੂੰ ਮੈ ਤੇਰਾ ਪਿਉ (ਹੋਏ)
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੁੜੀਏ, ਨੀ ਤੇਰੇ, ਕੁੜੀ-ਕੁੜੀ-ਕੁੜੀਏ, ਨੀ ਤੇਰੇ
ਕੁੜੀਏ, ਨੀ ਤੇਰੇ, ਕੁੜੀ-ਕੁੜੀ-ਕੁੜੀਏ, ਨੀ ਤੇਰੇ, ਆਨ੍ਹ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ