LyricFind Logo
LyricFind Logo
Profile image icon
Lyric cover art

Millionaire Remix

Apple Music logo
Deezer logo
Spotify logo
Lyrics
Yeah ਆਹ
Italy ਦੀ made fat cigars
Pull up like a sheikh
Chauffeured cars, tailored suits
ਲੱਖਾਂ ਦੇ pair
I’m a motherfucking millionaire
Foreign ਦੀ beats ਮੋਟੇ dinars
I got dirty money, super powers
ਮੁੰਡਾ ਆ rare ਕਰਦਾ ਨੀ care
I’m motherfucking millionaire
Italy ਦੀ made fat cigars
Pull up like a sheikh
Chauffeured cars, tailored suits
ਲੱਖਾਂ ਦੇ pair(Yeah)
I'm motherfucking millionaire (Aan, aan)

ਮੁੰਡਾ top ਦਾ brand ਅੱਗ ਲੱਗੀ ਹੋਈ stocks ਨੂੰ (Stocks ਨੂੰ )
Redbull ਨਾਲ ਗਲਾਸੀ ਖੰਭ ਲੱਗੇ ਮੇਰੇ thoughts ਨੂੰ (Thoughts ਨੂੰ , thoughts ਨੂੰ )
ਦਸ ਸਾਲ ਹੋ ਗਏ ਅੱਜ ਵੀ
ਉਹਨਾਂ ਦੇ ਜਿਹਨ ’ਚ ਮੈਂ rent free (Rent free, rent free)
Pole dance ਰੋਜ਼ ਮੈਂ ਕਰਾਉਂਦਾ
ਬਿੱਲੋ ਉਂਗਲਾਂ ਤੇ opps ਨੂੰ (Opps ਨੂੰ , haha)
ਓ ਚਾਹੁੰਦੇ reply ਮੁੰਡਾ ਦਿੰਦਾ ਨਈਂ shit ਕੋਈ
ਮੇਰੇ ਨਾਲ ਮੁਕਾਬਲੇ ’ਚ ਹੁੰਦਾ ਨਈਂ fit ਕੋਈ
ਓ ਅੱਜ ਵੀ ਨੇ label ਆ ਦੇ ਰਹਿੰਦੇ ਝੂਠ ਚੱਟਦੇ
ਤਾਂ ਵੀ ਮੇਰੇ ਜ਼ਿਕਰ ਬਿਨਾ ਨਾ ਗੀਤ hit ਕੋਈ

ਆ, fan base ਮੇਰਾ ਜਿਵੇਂ cult ਕੋਈ
ਘੋੜੀਆਂ ਬਣਾਉਂਦੇ ਬੋਲੇ ਗਲਤ ਕੋਈ
ਬਿਨਾ ਗੱਲੋਂ ਨਹੀਂਓਂ OG-OG ਹੁੰਦੀ
ਨੀਤਾਂ ਨਾਲ ਗੀਤਾਂ ਦਾ result ਓਹੀ

Only Boss Schools, ਉਚੇ ਉਧਾਰਸ
ਕੱਢੀ spaceship trip to mars
ਬੰਦਾ top brand ਮਹਿੰਗੇ ਨੇ share
Flying kisses on from everywhere

Italy ਦੀ maid, fat cigars
Pull up like a sheikh
Chauffeured cars, tailored suits
ਲੱਖਾਂ ਦੇ pair
I’m motherfucking millionaire
Foreign ਦੀ beats ਮੋਟੇ dinars
I got dirty money super powers
ਮੁੰਡਾ ਆ rare ਕਰਦਾ ਨੀ care
I’m motherfucking millionaire
Life ਸਾਡੀ rich rich ਨੋਟਾਂ ਦੇ racks man
ਉਹ ਕਹਿੰਦੀ money evil, check your facts man
ਉ ਮਰਦੇ ਨੇ ਰਹਿੰਦੇ ਛਾਲਾਂ ਜੇਹੜੇ knotwort 'ਤੇ
ਉਹਨਾਂ annually ਮੈਥੋਂ ਲੈ ਕੇ ਜਾਂਦੇ tax man
Alpha ਤੇ sigma ਦਾ ਮੁੰਡਾ ਬੋਲੋ ਮੇਲ ਨਹੀਂ
On a new level ਇਕ ਮਿੰਟ ਦੀ ਵੀ ਵੇਲ ਨਹੀਂ
Outate nowhere ਜੇ ਜਿੱਤ ਕੋਈ ਸਿੱਟਦਾ
ਮੈਂ ਬੜਿਆਂ ਦੀ hype ਨੂੰ ਹਾ ਕਰਦਾ derail ਨਹੀਂ
Only thick chicks on radar
Fly ਕਰਾਂ private ਸੋਚਾ ਤੋਂ ਪਾਰ
ਕੌਣ ਜਾਣੇ where ਕਿੰਨੇ affair

I’m motherfucking millionaire

Italy ਦੀ made fat cigars
Pull up like a sheikh
Chauffeured cars, tailored suits
ਲੱਖਾਂ ਦੇ pair
I’m motherfucking millionaire

Foreign ਦੀ beats ਮੋਟੇ dinars
I got dirty money, super powers
ਮੁੰਡਾ ਆ rare ਕਰਦਾ ਨੀ care
I’m motherfucking millionaire

Italy ਦੀ made fat cigars
Pull up like a sheikh
Chauffeured cars, tailored suits
ਲੱਖਾਂ ਦੇ pair
I’m motherfucking millionaire (Yeah, aan)
Foreign ਦੀ beats ਮੋਟੇ dinars (That's right)
I got dirty money, super powers (One and only)
ਮੁੰਡਾ ਆ rare ਕਰਦਾ ਨੀ care (It's your boy)
I’m motherfucking millionaire (कहंदी "यो यो हनी सिंह")
Ah, yeah, baby, aha
Woo

WRITERS

Yo Yo Honey Singh, Leo Grewal

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist