ਸਾਰੀ ਉਮਰ ਤੇਰੀ ਜੁਲਫਾਂ ਦੀ ਛਾਵੇਂ ਬਹਿਣਾ ਐਂ ਮੈਂ
ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਬੜੇ ਚਿਰ ਦਾ ਸੀ ਸੋਚਿਆ ਤੇ ਅੱਜ ਕਹਿਣਾ ਐਂ ਮੈਂ
ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਤੇਰੀ ਸੋਚ ਤੋਂ ਵੀ ਕਿਤੇ ਜ਼ਿਆਦਾ ਕਰਦਾ ਹਾਂ
ਤੇਰੀ ਸੋਚ ਤੋਂ ਵੀ ਕਿਤੇ ਜ਼ਿਆਦਾ ਕਰਦਾ ਹਾਂ
ਬੜੇ ਚਿਰ ਦਾ ਸੀ ਸੋਚਿਆ ਤੇ ਅੱਜ ਕਹਿਣਾ ਐਂ
ਮੈਂ ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਸਾਰੀ ਉਮਰ ਤੇਰੀ ਜੁਲਫਾਂ ਦੀ ਛਾਵੇਂ ਬਹਿਣਾ ਐਂ ਮੈਂ
ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਤੇਰਾ ਮੇਰਾ ਕੱਠਿਆਂ ਹੋਣਾ ਸੁਪਨਾ ਜਿਹਾ ਲੱਗਦਾ ਐ
ਗੱਲ ਕੀਤੀ ਤੇਰੇ ਆਉਣ ਦੀ ਬਹਾਰਾਂ ਨਾਲ ਮੈਂ
ਬੜਾ ਚਿਰ ਗੱਲਾਂ ਕੀਤੀਆਂ ਦੀਵਾਰਾਂ ਨਾਲ ਮੈਂ
ਜੋ ਨੇ ਜ਼ਿੰਦਗੀ ਦੇ ਬਚੇ ਸਾਰੇ ਸਾਲ ਰਹਿਣਾ ਐਂ
ਮੈਂ ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਬੜੇ ਚਿਰ ਦਾ ਸੀ ਸੋਚਿਆ ਤੇ ਅੱਜ ਕਹਿਣਾ ਐਂ ਮੈਂ
ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਮੈਂ ਇੱਕੋ ਛੱਤ ਥੱਲੇ ਤੇਰੇ ਨਾਲ ਰਹਿਣਾ ਐਂ
ਹੈਰਾਨ ਹੂ ਮੈ ਇਸਲੀਏ ਕੇ ਕਿਸ ਤਰਾਹ ਤੁਮ ਮੇਰੇ ਇਸ਼ਕ ਮੇ ਗੁਮ ਹੋ
ਹਜ਼ਾਰੋਂ ਹੀ ਕਾਂਟੋਂ ਸੇ ਬੱਚਤਾਂ ਹੂਆ ਜਿਸ ਫੂਲ ਸੇ ਮੈਂ ਵਾਕੀਫ ਹੂਆ
ਜਿਸ ਫੂਲ ਸੇ ਮੈਂ ਵਾਕੀਫ ਹੂਆ ਵੋ ਤੁਮ ਹੋ