LyricFind Logo
LyricFind Logo
Profile image icon
Lyric cover art

Tera Nasha

Apple Music logo
Deezer logo
Spotify logo
Lyrics
ਮੈਂ ਕਮਲੀ ਬੜੀ ਤੇਰੇ ਪਿੱਛੇ ਫਿਰਦੀ
ਕਾਲ ਕਰਦੀ ਤੈਨੂੰ ਤੂੰ ਚੱਕਦਾ ਨਹੀਂ
Ignore ਕਰੇ ਮੇਰੇ ਪਿਆਰ ਨੂੰ ਸੋਣੇਆ
ਕਰਾਂ ਦਿਲ ਤੇਰੇ ਨਾਮ ਮੈਨੂੰ ਸਮਝ ਨਹੀਂ
ਸਾਰਾ ਜਗ ਜਾਣੇ ਤੈਨੂੰ ਖ਼ਬਰ ਨਹੀਂ
ਮੇਰੀ ਫੀਲਿੰਗ ਦੀ ਤੈਨੂੰ ਕਦਰ ਨਹੀਂ ਸੋਣੇਆ
ਤੇਰਾ ਨਸ਼ਾ ਏ ਬਹੁਤ ਖਰਾਬ
ਏਨੀ ਚੜਦੀ ਨਹੀਂ ਸ਼ਰਾਬ
ਪਾਗਲ ਕਰਦਾ ਮੈਨੂੰ ਜਨਾਬ
ਦੱਸਦੇ ਮੈਂ ਕੀ ਕਰਾਂ
ਮੈਂ ਹਾਂ ਸਵਾਲਾਂ ਦੀ ਕਿਤਾਬ
ਦੇਂਦਾ ਤੂੰ ਵੀ ਨਹੀਓ ਜਵਾਬ
ਨਈ ਪਿਆਰ ਦਾ ਕੋਈ ਰਿਹਾਬ
ਦੱਸਦੇ ਮੈਂ ਕੀ ਕਰਾਂ
ਤੂੰ ਫੋਨ ਉਠਾਵੇਂਗਾ ਤੇ ਕੀ ਹੋਣਾ
ਗੱਲਾਂ ਸੁਣ ਲੇਗਾ ਤਾਂ ਵੀ ਕੀ ਹੋਣਾ
ਪਿਆਰ ਨੀ ਤੇਰਾ ਏ virus ਜਿਹਾ
ਮੇਰੇ ਕੋਲ ਹੁਣ manage ਏ ਨਹੀਂ ਹੋਣਾ
ਦਿਲ ਦਿੱਤਾ ਸੀ ਨਹੀਂ ਖਿਲੌਣਾ
ਬਾਬੂ ਕੁਛੀ ਮੁਛੀ ਸੁਣੋ ਨਾ ਸ਼ੋਣਾ
ਕੀਹਦੇ ਨਾਲ ਘੁੰਮਦੇ ਕਿੱਥੇ ਰਹਿ ਗਏ
ਹੁਣ ਏ ਸਭ ਮੇਰੇ ਤੋਂ ਨਹੀਂ ਹੋਣਾ
ਮੈਂ ਪਿਆਰ ਕਰਾਂ
ਸ਼ੱਕ ਕਰਦੀ ਨਹੀਂ
ਕੁਝ ਪੁੱਛਲਵਾਂ ਤਾਂ ਵੀ ਹਰਜ ਏ ਕੀ
ਹਰ ਬਾਤ ਤੇ ਲੜਦਾ ਕਿਉਂ ਤੂੰ ਮੇਰੇ ਨਾਲ
ਦੋ ਮਿੰਟ ਲਈ ਤੈਨੂੰ ਸਬਰ ਨਹੀਂ
ਮੈਂ ਰੁੱਸ ਜਾਵਾਂ ਤੈਨੂੰ ਅਸਰ ਨਹੀਂ
ਮੈਨੂੰ hurt ਕਰੇ ਦਿਲ ਟੁੱਟੇ ਬਾਰ ਬਾਰ
ਤੇਰਾ ਨਸ਼ਾ ਏ ਬਹੁਤ ਖਰਾਬ
ਏਨੀ ਛੱਡਦੀ ਨਹੀਓ ਸ਼ਰਾਬ
ਪਾਗਲ ਕਰਦਾ ਮੈਨੂੰ ਜਨਾਬ
ਦੱਸਦੇ ਮੈਂ ਕੀ ਕਰਾਂ
ਮੈਂ ਹਾਂ ਸਵਾਲਾਂ ਦੀ ਕਿਤਾਬ
ਦੇਂਦਾ ਤੂੰ ਵੀ ਨਹੀਓ ਜਵਾਬ
ਨਈ ਪਿਆਰ ਦਾ ਕੋਈ ਰਿਹਾਬ
ਦੱਸਦੇ ਮੈਂ ਕੀ ਕਰਾਂ

ਤੇਰਾ ਨਸ਼ਾ ਏ ਬਹੁਤ ਖਰਾਬ
ਏਨੀ ਛੱਡਦੀ ਨਹੀਓ ਸ਼ਰਾਬ
ਪਾਗਲ ਕਰਦਾ ਮੈਨੂੰ ਜਨਾਬ
ਦੱਸਦੇ ਮੈਂ ਕੀ ਕਰਾਂ
ਮੈਂ ਹਾਂ ਸਵਾਲਾਂ ਦੀ ਕਿਤਾਬ
ਦੇਂਦਾ ਤੂੰ ਵੀ ਨਹੀਓ ਜਵਾਬ
ਨਹੀਓ ਪਿਆਰ ਦਾ ਕੋਈ ਰਿਹਾਬ
ਦੱਸਦੇ ਮੈਂ ਕੀ ਕਰਾਂ
ਤੇਰਾ ਨਸ਼ਾ ਏ ਬਹੁਤ ਖਰਾਬ
ਏਨੀ ਛੱਡਦੀ ਨਹੀਓ ਸ਼ਰਾਬ
ਪਾਗਲ ਕਰਦਾ ਮੈਨੂੰ ਜਨਾਬ
ਦੱਸਦੇ ਮੈਂ ਕੀ ਕਰਾਂ
ਮੈਂ ਹਾਂ ਸਵਾਲਾਂ ਦੀ ਕਿਤਾਬ
ਦੇਂਦਾ ਤੂੰ ਵੀ ਨਹੀਓ ਜਵਾਬ
ਨਹੀਓ ਪਿਆਰ ਦਾ ਕੋਈ ਰਿਹਾਬ
ਦੱਸਦੇ ਮੈਂ ਕੀ ਕਰਾਂ
ਸੁਣਜਾ ਵੇ ਤੂ ਮਨਜਾ ਵੇ
ਜੋ ਹੋਇਆ ਛੱਡਦੇ ਚਲ ਮੇਰੇ ਨਾਲ
ਬਿਨ ਤੇਰੇ ਇਕ ਪਲ ਨੂੰ ਵੀ
ਨੀ ਰਹਿਣਾ ਮੈਨੂੰ ਸੁਣ ਤੂੰ ਮੇਰੇ ਯਾਰ

WRITERS

HIMANSHU KOHLI, YUG BHUSAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other