ਵੇ ਮੈਨੂੰ ਤੇਰੇ ਜਾਨ ਦੀ ਫ਼ਿਕਰ
ਰਹਿੰਦੀ ਮੈਨੂੰ ਅੱਜ ਤੱਕ ਤਾੜਦੀ
ਗੱਡੀ ਆਪਣੀ ਮੈਂ ਤੇਰੇ ਪਿੱਛੇ ਲਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਹੋ ਬਸ ਜੱਟ ਨੂੰ ਫ਼ਿਕਰ ਰਹਿੰਦੀ ਤੇਰੀ ਹਾਣੀਏ
ਹੋਰਾਂ ਲਈ ਤਾਂ ਮੁੰਡਾ ਨਹੀਓ ਕੇਅਰ ਕਰਦਾ
ਓ ਸੂਟਾਂ ਵਿੱਚ ਲੱਗੇ ਨਿਰੀ ਬੰਬ ਗੋਰੀਏ
ਤੇਰਾ ਕਾਲਾ ਤਿਲ ਵੈਰੀਆਂ ਨੂੰ ਢੇਰ ਕਰਦਾ
ਓ ਤੇਰੀ ਅੱਖਾਂ ਉੱਤੇ ਆਇਆ ਦਿਲ ਤੇਰੇ ਜੱਟ ਦਾ
ਤੂੰ ਦਿਲ ਕਿਸੇ ਨਾਲ ਨਾ ਲਾਲੀ ਗੋਰੀਏ
ਗੱਡੀ ਆਪਣੀ ਮੈਂ ਤੇਰੇ ਪਿੱਛੇ ਲਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਹੋ ਭਾਵੇਂ ਦੁਨੀਆ ਦੇ ਕੋਨੇ ਕੋਨੇ ਲੱਭ ਲੀ ਕੁੜੇ
ਮੇਰੇ ਜਿਹਾ ਕਿਤੇ ਵੀ ਨੀ ਤੈਨੂੰ ਮਿਲਣਾ
ਹੋ ਯਾਰ ਤੇਰਾ ਹੀਰੇਆਂ ਵਾਲੀ ਖਾਨ ਕੁੜੇ
ਬਣ ਜਾ ਤੂੰ ਗੱਬਰੂ ਦੀ ਜਾਨ ਕੁੜੇ
ਓ ਬਸ ਫ਼ੋਨ ਕਰੀ ਰਿੰਗ ਬਾਕੀ ਸਾਰੀਆਂ ਫ਼ਲਿੰਗ
ਵੱਖ ਸਾਰਿਆਂ ਤੋਂ ਹੈਗੀ ਗੋਰੀਏ
ਗੱਡੀ ਆਪਣੀ ਮੈਂ ਤੇਰੇ ਪਿੱਛੇ ਲਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਕਾਲੀ ਕੱਢੂ ਮੈਂ ਦੁਨਾਲੀ ਗੋਰੀਏ
ਕਾਲੀ ਬੈਂਟਲੀ ਚੋਂ ਕੱਢੂ ਮੈਂ ਦੁਨਾਲੀ ਗੋਰੀਏ