LyricFind Logo
LyricFind Logo
Profile image icon
Lyric cover art

Kina Pyar

Apple Music logo
Deezer logo
Spotify logo
Lyrics
ਹੋ ਹੋ ਹੋ ਹੋ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ
ਤੇਰੇ ਦਿੱਤੇ ਖ਼ਤ ਮੈਂ ਫਰੋਲਦੀ ਰਵਾਂ
ਦਿਲ ਵਾਲੇ ਬੂਹੇ ਨੀ ਮੈਂ ਖੋਲਦੀ ਰਵਾਂ
ਨਾਮ ਤੇਰਾ ਚੌਵੀ ਸੱਤ ਬੋਲਦੀ ਰਵਾਂ
ਤੇ ਹੁਣ ਆਪਣਾ ਮੈਂ ਦਿਲ ਆਪੇ ਤੋੜਦੀ ਰਵਾਂ
ਹੋ ਹੋ ਹੋ ਹੋ ਹੋ

ਮੈਂ ਵੀ ਤੈਨੂੰ ਦੱਸਣਾ ਚਾਹੁੰਦਾ ਸੀ ਕੁੜੀਏ
Use ਕਰਕੇ throw ਫ਼ਿਤਰਤ ਮੇਰੀ ਨੀ
ਤੂੰ ਜੇ ਹੋਵੇ ਨੇੜੇ ਰਹਿੰਦਾ ਤੇਰਾ ਬਣਕੇ
ਤੇਰੇ ਜਾਣ ਬਾਅਦ ਰਹਿੰਦਾ ਹੋਰਾਂ ਨਾਲ ਨੀ
ਤੈਨੂੰ ਕਿੰਝ ਛੱਡਾਂ ਸੋਚਦਾ ਮੈਂ ਰਹਿਣਾ ਆਂ
ਬੋਹਤਿਆਂ ਦੇ ਦਿਲ ਤੋੜਦਾ ਮੈਂ ਰਹਿਣਾ ਆਂ
ਮੈਨੂੰ ਕੱਢਦੇ ਤੂੰ ਆਪਣੇ ਵੀ ਦਿਲ ਵਿਚੋਂ ਨੀ
ਨਿੱਤ ਬਹਾਨੇ ਲਾਕੇ ਤੈਨੂੰ ਮੈਂ ਤੋੜਦਾ
ਕਰਜੀ ਦਫ਼ਾ ਭਾਵੇਂ ਦਵੀ ਮਾਰ ਵੇ
ਪਹਿਲਾਂ ਮਿਲ ਲੈ ਤੂੰ ਮੈਨੂੰ ਇਕ ਵਾਰ ਵੇ
ਕਰਜੀ ਦਫ਼ਾ ਭਾਵੇਂ ਦਵੀ ਮਾਰ ਵੇ
ਪਹਿਲਾਂ ਮਿਲ ਲੈ ਤੂੰ ਮੈਨੂੰ ਇਕ ਵਾਰ ਵੇ
ਕਹਿੰਦੀ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ

ਦਿਲ ਵਾਲੇ ਫੱਟ ਵੇ ਮੈਂ ਭਰਦੀ ਰਵਾਂ
ਝੂਠ ਤੇਰੇ ਨਿੱਤ ਦੇ ਮੈਂ ਜਰਦੀ ਰਵਾਂ
ਤੇਰੀਆਂ ਹੀ ਗੱਲਾਂ ਬਸ ਕਰਦੀ ਰਵਾਂ
ਤੇ ਹੁਣ ਉੱਪਰੋਂ ਮੈਂ ਹੱਸਾਂ ਵਿਚੋਂ ਮਰਦੀ ਰਵਾਂ
ਹਰ ਵੇਲੇ ਦਿਲ ਉੱਤੇ ਕਰੇ ਵਾਰ ਵੇ
ਤਾਂ ਵੀ ਤੈਨੂੰ ਵੇਖਣ ਨੂੰ ਬੇਕਰਾਰ ਵੇ
ਹਰ ਵੇਲੇ ਦਿਲ ਉੱਤੇ ਕਰੇ ਵਾਰ ਵੇ
ਤਾਂ ਵੀ ਤੈਨੂੰ ਵੇਖਣ ਨੂੰ ਬੇਕਰਾਰ ਵੇ
ਕਹਿੰਦੀ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ
ਕੱਢ ਕਿਉਂ ਗਿਆ ਮੈਨੂੰ ਦਿਲੋਂ ਬਾਹਰ ਵੇ
ਤੈਨੂੰ ਨੀ ਪਤਾ ਕਰਾਂ ਕਿੰਨਾ ਪਿਆਰ ਵੇ

WRITERS

Yugansh Bali

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other