LyricFind Logo
LyricFind Logo
Profile image icon
Lyric cover art

Laare Tere

Apple Music logo
Deezer logo
Spotify logo
Lyrics
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ

ਆਪਣਾ ਬਾਕੀ ਤੈਨੂੰ ਰੱਖਣਾ ਸੀ ਮੈਂ
ਰੱਖਣਾ ਸੀ ਤੈਨੂੰ ਮੈਂ ਇੰਜ ਸੋਣੀਏ
ਦਿਲ ਵਾਲੀ ਗੱਲ ਤੈਨੂੰ ਦੱਸਣੀ ਸੀ ਮੈਂ
ਦੱਸਣੀ ਸੀ ਤੈਨੂੰ ਮੈਂ ਕਿੰਝ ਸੋਣੀਏ
ਹੋਰਾਂ ਕੋਲੇ ਜਾਕੇ ਫੋਨ ਮੈਨੂੰ ਸੀ ਮਿਲਾਉਂਦੀ ਸੋਹਣੀਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਕਹਿੰਦਾ ਲਾਰੇ ਤੇਰੇ ਬੋਹਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ

ਮੈਨੂੰ ਮਿਲਕੇ ਨੀ ਜਦੋ ਲੰਘਦੀ ਸੀ ਤੂੰ
ਗੈਰਾਂ ਕੋਲੇ ਜਾਕੇ ਕਾਹਤੋਂ ਖੰਘਦੀ ਸੀ ਤੂੰ
ਜਿਹੜੀ ਜਿਹੜੀ ਚੀਜ਼ਾਂ ਤੈਨੂੰ ਮੁਫ਼ਤ ਚ ਦਿੱਤੀਆਂ
ਕਿਉਂ ਭਰ ਜਾ ਕੇ ਹੋਰਾਂ ਕੋਲੋਂ ਮੰਗਦੀ ਤੂੰ ਤੂੰ
ਮੈਨੂੰ ਦੱਸਦੇ ਨੀ ਮੈਂ ਗੱਲ ਤੇਰੇ ਮੂੰਹੋਂ ਹੀ ਕਢਾਉਣੀ ਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਕਹਿੰਦਾ ਲਾਰੇ ਤੇਰੇ ਬੋਹਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ

ਮੇਰੀ ਦਿੱਤੀ ਮੁੰਦਰਾਂ ਤੂੰ ਕਿੱਥੇ ਲਾਲੀਆਂ
ਲੱਭਦੀ ਨੀ ਜੇਹੜੀ ਦਿੱਤੀਆਂ ਸੀ ਵਾਲੀਆਂ
ਕਹਿੰਦੀ ਸੀ ਤੂੰ ਮੇਰੇ ਬਿਨਾ ਨਈਓ ਸਰਨਾ
ਤੇ ਹੁਣ ਗੈਰਾਂ ਦੇ ਤੂੰ ਨਾ ਦੀਆਂ ਵੰਗਾ ਪਾਲੀਆਂ
ਕਰਕੇ ਤੂੰ ਚੰਨ ਪਰਾ ਤਾਰਿਆਂ ਦੇ ਪਿੱਛੇ ਜਾਂਦੀ ਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਕਹਿੰਦਾ ਲਾਰੇ ਤੇਰੇ ਬੋਹਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ
ਲਾਅਰੇ ਤੇਰੇ ਬਹੁਤ ਹੋਗੇ ਪਿੱਛਾ ਮੇਰਾ ਛੱਡ ਸੋਣੀਏ

WRITERS

Yugansh Bali

PUBLISHERS

Lyrics © O/B/O DistroKid

Share icon and text

Share

See A Problem With Something?

Lyrics

Other