ਵਾਅਦੇ ਤੇਰੇ ਹਾਂ ਮੈਨੂੰ ਖੱਲਦੇ ਜਾਵੇ
ਵੇ ਤੂੰ ਆਖਿਆਂ ਨੀਂ ਮੈਂ ਆਉਣਾ ਲੈਣ ਤੈਨੂੰ
ਤੱਕਦੀ ਮੈਂ ਰਾਵਾਂ ਤੈਨੂੰ ਯਾਦ ਨਾ ਮੇਰੀ ਆਵੇਂ
ਤੂੰ ਦੇ ਗਿਆ ਲਾਰੇ ਸਾਰੇ ਲਾਰੇ ਮੈਨੂੰ ਵੇ
ਮੈਂ ਬੈਠੀ ਗਿਣਾ ਤਾਰੇ ਸਾਰੇ ਤੇਰੀਆਂ ਯਾਦਾਂ ਚ
ਤੂੰ ਦੇ ਗਿਆ ਲਾਰੇ ਸਾਰੇ ਲਾਰੇ ਮੈਨੂੰ ਵੇ
ਮੈਂ ਬੈਠੀ ਗਿਣਾ ਤਾਰੇ ਸਾਰੇ ਤੇਰੀਆਂ ਯਾਦਾਂ ਚ
ਤੇਰੀ ਕਸਮਾਂ ਦੇ ਨਾਲ ਮੈਂ ਕੱਰਦੀ ਗੁਜ਼ਾਰਾ
ਤੂੰ ਤਾਹ ਹਾਲ ਵੀ ਨਾ ਮੇਰਾ ਪੁੱਛਿਆ ਦੁਬਾਰਾ
ਬੜੀ ਵੱਖਰੀ ਸੀ ਤੇਰੇ ਨਾਲ ਯਾਰੀ
ਓਰ ਤੂੰ ਹੀ ਸੀ ਇਕ ਮੇਰਾ ਸਹਾਰਾ
ਜੇ ਤੂੰ ਹੁੰਦਾ ਕੋਲੇ ਮੇਰੇ ਚਲਣਾ ਸੀ ਜ਼ੋਰ ਮੈਂ
ਪਰ ਛੱਡਿਆਂ ਨਾ ਤੂੰ ਮੈਨੂੰ ਕਿਸੀ ਕਿੰਨਾਰੇ
ਤੂੰ ਦੇ ਗਿਆ ਲਾਰੇ ਸਾਰੇ ਲਾਰੇ ਮੈਨੂੰ ਵੇ
ਮੈਂ ਬੈਠੀ ਗਿਣਾ ਤਾਰੇ ਸਾਰੇ ਤੇਰੀਆਂ ਯਾਦਾਂ ਚ
ਤੂੰ ਦੇ ਗਿਆ ਲਾਰੇ ਸਾਰੇ ਲਾਰੇ ਮੈਨੂੰ ਵੇ
ਮੈਂ ਬੈਠੀ ਗਿਣਾ ਤਾਰੇ ਸਾਰੇ ਤੇਰੀਆਂ ਯਾਦਾਂ ਚ
ਵਾਅਦੇ ਤੇਰੇ ਹਾਂ ਮੈਨੂੰ ਖੱਲਦੇ ਜਾਵੇ
ਵੇ ਤੂੰ ਆਖਿਆਂ ਨੀਂ ਮੈਂ ਆਉਣਾ ਲੈਣ ਤੈਨੂੰ