LyricFind Logo
LyricFind Logo
Profile image icon
Lyric cover art

Channa

Apple Music logo
Deezer logo
Spotify logo
Lyrics
ਚੰਨਾ ਕੇਹੜੇ ਬੱਦਲਾਂ ਚ ਖੋ ਗਿਆ
ਚੰਨਾ ਅਰਮਾਨਾਂ ਤੇਰਿਆਂ ਦਾ ਸਿਹਰਾ ਬੰਨਾ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾ
ਓ ਜੇ ਤੂੰ ਮੁੜ ਆਵੇ ਚੰਨਾ
ਪਿਆਰ ਤੇਰਾ ਮੈਨੂੰ ਕਦੇ ਨਈਓਂ ਭੁਲਣਾ
ਦਿਲ ਕਿਸੇ ਹੋਰ ਉੱਤੇ ਵੀ ਨੀ ਡੁਲਣਾ
ਅੱਜ ਕੱਲ ਚੁੱਪ ਜਿਹਾ ਰਹਿਣ ਲੱਗਿਆ
ਹੋਰ ਕਿਸੇ ਨਾਲ ਕਦੇ ਨੀ ਮੈਂ ਖੁਲਣਾ
ਲੱਭਦਾ ਫਿਰਦਾ ਹਰ ਥਾਂ ਬਸ ਤੇਰੇ ਨਿਸ਼ਾਨ ਸੋਹਣੀਏ
ਪੁੱਛਦਾ ਮੈਂ ਫਿਰਾਂ ਥਾਂ ਥਾਂ ਬਸ ਤੇਰਾ ਹੀ ਨਾਂ ਸੋਹਣੀਏ
ਚੰਨਾ ਕੇਹੜੇ ਬੱਦਲਾਂ ਚ ਖੋ ਗਿਆ ਚੰਨਾ
ਅਰਮਾਨਾਂ ਤੇਰਿਆਂ ਦਾ ਸਿਹਰਾ ਬੰਨਾ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾ
ਓ ਜੇ ਤੂੰ ਮੁੜ ਆਵੇ ਚੰਨਾ

ਮਿਲਦੇ ਸੀ ਨਹਿਰਾਂ ਤੇ
ਸਜਾਉਂਦੇ ਸੋਹਣੇ ਖ਼ਵਾਬਾਂ ਨੂੰ
ਹਾਏ ਦਿਲ ਚ ਸਵਾਲ ਬੜੇ
ਉਡੀਕ ਦੇ ਜਵਾਬਾਂ ਨੂੰ
ਆ ਜਾ ਹੁਣ ਘਰ ਮਹਿਮਾਨ ਬਣਕੇ
ਕਰਦਾ ਉਡੀਕ ਤੇਰੀ ਜਾਨ ਬਣਕੇ
ਮੈਨੂੰ ਸੱਚੇ ਆਸ਼ਿਕਾਂ ਦੀ ਸੌਂ ਲੱਗੇ ਨੀ
ਪੜ੍ਹਾ ਤੈਨੂੰ ਆ ਜਾ ਮੈਂ ਕੁਰਾਨ ਬਣਕੇ
ਤੇਰੇ ਨੀ ਮੈਂ ਵੇਖਦਾ ਹਾਂ ਸੁਪਨੇ ਸਵੇਰੇ
ਬਸ ਰਹਿ ਜਾ ਤੂੰ ਮੇਰੇ ਨੇੜੇ ਨੇੜੇ
ਕਰ ਦੇ ਤੂੰ ਸਾਡੇ ਪਿਆਰ ਦੇ ਨਬੇੜੇ
ਵਿਛੋੜੇ ਸਹਿ ਲਏ ਆ ਬਥੇਰੇ
ਚੰਨਾ ਕੇਹੜੇ ਬੱਦਲਾਂ ਚ ਖੋ ਗਿਆ ਚੰਨਾ
ਅਰਮਾਨਾਂ ਤੇਰਿਆਂ ਦਾ ਸਿਹਰਾ ਬੰਨਾ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾ
ਓ ਜੇ ਤੂੰ ਮੁੜ ਆਵੇ ਚੰਨਾ

ਚੰਨਾ ਕੇਹੜੇ ਬੱਦਲਾਂ ਚ ਖੋ ਗਿਆ ਚੰਨਾ
ਅਰਮਾਨਾਂ ਤੇਰਿਆਂ ਦਾ ਸਿਹਰਾ ਬੰਨਾ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾ
ਓ ਜੇ ਤੂੰ ਮੁੜ ਆਵੇ ਚੰਨਾ

WRITERS

GURMEET SINGH, JAGGI JAURKIAL

PUBLISHERS

Lyrics © IPRS, Sony/ATV Music Publishing LLC, Royalty Network, Sentric Music

Share icon and text

Share


See A Problem With Something?

Lyrics

Other