ਗੁਹਦਾ ਪਾਈ ਗਿਆ ਹਡਾ ਚ ਓਹਦਾ ਮੋਹ
ਅੱਖਾਂ ਡੁੰਗੀਆਂ ਚ ਜਾਵਾ ਸਚੀ ਖੋ
ਆਈ ਖੌਰੇ ਕਹਿੰਦੀ ਦੁਨੀਆਂ ਤੋਂ ਉਹ
ਫਿੱਕੇ ਪਾਉਂਦੀ ਚੰਨ ਤਾਰਿਆਂ ਦੀ ਲੋਹ
ਹਾਏ ਰੱਬ ਦੀ ਆ ਮੁਹਰਤ ਨਾਯਾਰੀ
ਪੱਬ ਧਾਰੇ ਜਿਥੇ ਫੁੱਲ ਖਿੜ ਦੇ
ਬੋਲੇ ਬੋਲ ਓਹਦੇ ਸਾਂਝ ਚਿੜੀ ਦੇ
ਮੈਨੂੰ ਮਿਲੇ ਤਾਂ ਓਹੋ ਰੱਬ ਮਿਲ ਜੇ
ਹਾਏ ਰੱਬ ਦੀ ਆ ਮੁਹਰਤ ਨਾਯਾਰੀ
ਉਹ ਲਾਡੀ ਪਹਿਲੀ ਪਹਿਲੀ ਵਾਰੀ ਅੱਖ ਸੋਹਣੀਏ
ਲਡੀ ਪਹਿਲੀ ਪਹਿਲੀ ਵਾਰੀ ਅੱਖ ਸੋਹਣੀਏ
ਜੇ ਤੂੰ ਬੁੱਲੀਆਂ ਚੋਂ ਕਹਿੰਦੇ ਗੁਰਬਾਜ ਨੀ
ਜੇ ਤੂੰ ਬੁੱਲੀਆਂ ਚੋਂ ਕਹਿੰਦੇ ਗੁਰਬਾਜ ਨੀ
ਸਾਂਭਿਆ ਹੀ ਚਾਅ ਜਾਵੇ ਨਾ ਜਾਵੇ ਨਾ
ਮੈਂ ਹਾਂ ਗੁਨਾਹਗਾਰ ਸਜ਼ਾ ਜੇ ਆ ਤੂੰ
ਜਾਪੇ ਜਨਮਾਂ ਤੋਹ ਜੁੜੀ ਸਾਡੀ ਰੂਹ
ਬਗਾਣਿਆ ਨੂੰ ਲੱਗ ਜੇ ਨਾ ਕੀਤੇ ਸੁਹ
ਦੁੱਖ ਮਿੱਟ ਦੇ ਨੇ ਤੱਕ ਤੇਰਾ ਮੂੰਹ
ਹਾਏ ਰੱਬ ਦੀ ਆ ਮੁਹਰਤ ਨਾਯਾਰੀ