LyricFind Logo
LyricFind Logo
Profile image icon
Lyric cover art

You're Beautiful

Apple Music logo
Deezer logo
Spotify logo
Lyrics
ਜਿਵੇਂ ਬੱਦਲਾਂ ਚੋਂ ਪੈਂਦੀ ਮਿੰਨੀ ਮਿੰਨੀ ਭੂਰ ਨੀ
ਜਿਵੇਂ ਆ ਚਮਕਦਾ ਚੰਨ ਅੰਬਰਾਂ ਤੇ ਦੂਰ ਨੀ
ਜਿਵੇਂ ਆ ਦਿਵਾਲੀ ਤੇ ਚਿਰਾਗ ਰਹਿੰਦੇ ਜੱਗਦੇ
ਆਸ਼ਿਕ ਨੂੰ ਹੁੰਦਾ ਜਿਵੇਂ ਆਸ਼ਿਕੀ ਦਾ ਸਰੂਰ ਨੀ
ਜਿਵੇਂ ਮਿੱਠੇ ਪਾਣੀ ਆਲਾ ਖੂਹ ਨੀ, ਹਾਏ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ
ਜਿਵੇਂ ਪੱਟਝੜ ਵਿੱਚ ਸੁੱਕੇ ਪੱਤਿਆਂ ਆਲਾ ਰਾਹ ਨੀ
ਜਿਵੇਂ ਟਿੱਬਿਆਂ ਦੇ ਵਿੱਚ ਖਿੜੀ ਹੋਈ ਕਪਾਹ ਨੀ
ਜਿਵੇਂ ਆ ਪਹਾੜਾਂ ਵਿਚੋ ਕੱਠੇ ਦੋਵੇਂ ਤੁਰਦੇ
ਦੂਰ ਕੀਤੇ ਮਿਲੇ ਨਦੀ ਨਾਲ ਦਰਿਆ ਨੀ
ਜਿਵੇਂ ਬੇਕਰਾਰੀ ਚ ਸੁਕੂਨ ਨੀ, ਹਾਏ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ
ਏਨੀ ਸੋਹਣੀ ਲਗੇ ਮੈਨੂੰ ਤੂੰ ਨੀ

WRITERS

HELEN RUBIO, ROSS GILL

PUBLISHERS

Lyrics © MUSIC SERVICES, INC., Capitol CMG Publishing

Share icon and text

Share


See A Problem With Something?

Lyrics

Other