ਮਹਿਲਾਂ car'ਆ ਦਾ ਮੈਂ ਵਾਅਦਾ ਨਈ ਕਰਦਾ
ਜਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜਿਆਦਾ ਨਈ ਕਰਦਾ
ਝੁਕ ਕੇ ਤੇਰੇ ਅੱਗੇ ਰਹਿ ਲਾਗਾਂ ਜਾਣ ਜਾਣ ਤੈਨੂੰ ਬੋਲਾਂਗਾ
ਜੇ ਤੂੰ ਬੋਲੇਂ ਤਾਂ ਸੱਜਣਾ ਇਨਕਾਰ ਨਈ ਕਰਦਾ
ਜਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜਿਆਦਾ ਨਈ ਕਰਦਾ
ਜਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜਿਆਦਾ ਨਈ ਕਰਦਾ
ਮੈਂ ਬਣ ਜਾਵਾਂ ਤੇਰੇ ਸ਼ਹਿਰ ਦਾ ਰਸਤਾ
ਤੇਰੇ ਤੋਂ ਇਲਾਵਾ ਕਿਸੇ ਤੇ ਇਤਬਾਰ ਨਈ ਕਰਦਾ
ਜਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜਿਆਦਾ ਨਈ ਕਰਦਾ
ਬਣੂ ਦੋ ਰੂਹਾਂ ਦੀ ਐਸੀ ਕਹਾਣੀ
ਦਿਲ ਵਿੱਚ ਪਿਆਰ, ਅੱਖਾਂ ਚ ਪਾਣੀ
ਤੂੰ ਨੂੰਹ ਬਣ'ਣਾ ਮੇਰੇ ਮਾਪਿਆਂ ਦੀ
ਆਉਣ ਨੀ ਦੇਣਾ ਨੈਣਾਂ ਚੋਂ ਪਾਣੀ
ਜਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜਿਆਦਾ ਨਈਂ ਕਰਦਾ
ਹੋ ਹੋ ਹਾਂ ਹਾਂ ਹੋ ਹੋ ਹਾਂ ਹਾਂ