ਤੂ ਹੱਥ ਮੇਰਾ ਸੱਜਣਾ ਵੇ ਐਸਾ ਫੜਿਆ
ਮੈਨੂੰ ਲੱਗਾ ਹੱਥ ਮੇਰੀ ਬੇਬੇ ਫੜਿਆ
ਮੈਨੂੰ ਲੱਗਾ ਹੱਥ ਮੇਰੀ ਬੇਬੇ ਫੜਿਆ, ਆ ਆ
ਮੈਂ ਸੱਚੀ ਦੱਸਾ ਮੇਰੀ ਮਾਂ ਵਰਗੀ ਐ ਤੂ
ਮੇਰੀ ਮਾਂ ਦੇ ਵਾਂਗੂ ਮੇਰੀ ਨਜ਼ਰਾਂ ਉਤਾਰਦੀ
ਮੇਰੀ ਮਾਂ ਦੇ ਵਾਂਗੂ ਮੇਰੀ ਨਜ਼ਰਾਂ ਉਤਾਰਦੀ
ਹੋ ਮੇਰੀ ਉਜੜੀ ਜਈ ਜ਼ਿੰਦਗੀ ਨੂੰ ਆ ਕੇ ਤੂ ਸੰਵਾਰਿਆ
ਮੈਂ ਜਿੱਤ ਗਿਆ ਜਗ ਤੋਂ ਜੋ ਜਾਂਦਾ ਸੀ ਗਾ ਹਾਰੇਆ
ਜਿੱਤ ਗਿਆ ਜਗ ਤੋਂ ਜੋ ਜਾਂਦਾ ਸੀ ਗਾ ਹਾਰੇਆ
ਦਿਵਾਲੀ ਕੱਲਾ ਨਾ ਮਨਾਉ ਨਾਲ ਰੱਲ ਗਈ ਐ ਤੂ