LyricFind Logo
LyricFind Logo
Profile image icon
Lyric cover art

Carefull

Apple Music logo
Deezer logo
Spotify logo
Lyrics
ਚਕ ਲੇਂਦਾ ਕਾਲ ਰਿੰਗ ਪੂਰੀ ਵੀ ਨਯੀ ਹੋਣ ਦਿਤਾ
ਨੀ ਰੋਣਾ ਵੀ ਮੈਂ ਬੁਲ ਗੀ ਹੀ
ਹਥ ਨੀ ਨੀ ਚੋਂ ਦਿੰਦਾ
ਨੀ ਪੂਰੇ ਹਰ ਜਿਦ ਮੇਰੀ ਜਾਂ ਕਦ ਲੇਂਦਾ ਬੇਬ ਬੇਬ ਕਹਿ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ

ਨੀ ਰੋਣਾ ਵੀ ਮੈਂ ਭੁਲ ਗੀ
ਦਿਲ ਤੋ ਨਾ ਤੋਡ਼ ਦਾ
ਦਿਲ ਵਿਚ ਵ੍ਸਿਯਾ ਓਤਾ ਮੁਖ ਤੇ ਨਾ ਮੋਡ ਦਾ
ਮੇਰੀ ਵੀ ਨਯੀ ਹੈ ਬੀਤੀ
ਗਿਫ੍ਟ ਜੇ ਹੀ ਲੇਨ ਦੀ
ਆਫੋਰਦ ਜੇ ਹੀ ਕਰ ਸ੍ਕ੍ਦਾ ਹੈ
ਨੀਡ ਨਯੀ ਕੇਰ ਦੀ
ਹੋ ਗ੍ਲਾ ਵੀ ਸ੍ਵੀਟ ਕਰਦਾ
ਮੈਂ ਵੀ ਹੈਪੀ ਹੈਪੀ ਰਵਾ ਨਾਲ ੜ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ

ਹੋ ਮਨੀ ਊਡਿ ਫੈਮਿਲੀ ਰੋਕੇ ਲਯੀ ਤਾਰ ਹੈ
ਮੇਰੇ ਕਰਕੇ ਹੀ ਓਨੇ ਚੰਗੇ ਕੀਤੀ ਕਾਰ ਹੈ
ਸੁਣੀ ਨਯੀ ਓਡੀ ਮੈਂ ਗਲ ਪਾਯਂਟ ਦੀ
ਸਾਰਾ ਦਿਨ ਵੇਟ ਕਰੇ ਮੇਰੀ ਸਟਰਿਕ ਦੀ
ਊਵੂ ਲੋਂਦਾ ਨਯੀ ਲੁਕ ਫੋਨ ਨੂ
ਮੈਂ ਵੀ ਵੇਖਿਯਾ ਹੈ ਰਾਮੀ ਕਾਲ ਵ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ
ਮਿਲਾ ਹੈ ਸਾਊ ਮੁੰਡਾ Care full ਰਹਿੰਦਾ ਮਨੂ ਲੇ ਕੇ

WRITERS

RAMMY CHAHAL, THE KIDD

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other