You don't make up for your sins in church.
You do it in the streets, you do it at home.
The rest is bullshit and you know it.
(YXNG SXNGH on the track)
ਅੜੀਏ ਤੂੰ ਕਾਹਤੋਂ ਫਿਰੇ ਲੱਭਦੀ ਨੀ ਮੈਨੂੰ
ਚਾਰ ਜ਼ਿਲਿਆਂ ਦੇ ਥਾਣੇ ਤੋਲ ਦੇ
ਅਣਖਾਂ ਦੀ ਬਾਜ਼ੀ ਜਿੱਥੇ ਲਗਦੀ ਰਕਾਨੇ
ਸੈਂਡ ਵੈਬਲੇ ਦੇ ਮੱਥੇ ਖੋਲ ਦੇ
ਅੜੀਏ ਤੂੰ ਕਾਹਤੋਂ ਫਿਰੇ ਲੱਭਦੀ ਨੀ ਮੈਨੂੰ
ਚਾਰ ਜ਼ਿਲਿਆਂ ਦੇ ਥਾਣੇ ਤੋਲ ਦੇ
ਅਣਖਾਂ ਦੀ ਬਾਜ਼ੀ ਜਿੱਥੇ ਲਗਦੀ ਰਕਾਨੇ
ਸੈਂਡ ਵੈਬਲੇ ਦੇ ਮੱਥੇ ਖੋਲ ਦੇ
ਸਾਡੇ ਨਾਲ ਇਸ਼ਕੇ ਦੀ ਖੇਡ ਤੂੰ ਰਚਾ ਕੇ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਹੁਣ ਮੈਂ ਤੁਹਾਨੂੰ ਕਿ ਸੁਣਾਵਾਂ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਡੱਫਲਾਂ ਚ ਮੈਗ ਵੈਰੀ ਕਰਦੀ ਆ ਗੈਗ ਭਾਰੀ ਖੁੰਡਾਂ ਉੱਤੇ ਰੱਖੇ ਚਰਚੇ
ਚੰਨ ਮੁੱਢਾ ਵਾਲਾ ਪਾੜੇ ਸ਼ੌਂਕ ਨਾਲ ਬੱਖੀ ਕੋਈ ਚਾਂਸ ਨਾ ਕਿ ਕੌਲ ਕਰ ਜੇ
ਰੇਂਜ ਵਿੱਚ ਬੈਠੇ ਜੇਡੇ ਨਾਲ ਪੰਜ ਸੱਤ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੁਲਿਸ ਨੀ ਪਿਛੋ ਕੇਰਾ ਲਾ ਲਿਆ
ਕਜ਼ ਮਿੱਤਰਾਂ ਨੇ ਬੰਦਾ ਪਾੜਿਆ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ
ਪੱਚੀ ਪੱਚੀ ਪਰਚੇ ਛੱਬੀ ਦੇ ਸਿਰ ਬੋਲ ਦੇ ਨੀ