LyricFind Logo
LyricFind Logo
Profile image icon
Lyric cover art

Strangers

Apple Music logo
Deezer logo
Spotify logo
Lyrics
ਜੋ ਵੀ ਪੁੱਛੇ ਮੈਂ ਸਵਾਲ ਸੀ
ਵੇ ਤੂੰ ਰਹਿਣ ਦੇ ਨਾ ਦੇਈ ਕੋਈ ਜਵਾਬ
ਰਾਤਾਂ ਨੂੰ ਜਦ ਜਾਗਦੀ
ਸੀ ਡਰਾਉਂਦੇ ਨੇ, ਕੀ ਮੇਰੇ ਨੇ ਖ਼ਵਾਬ?
ਕਦੇ ਰੋਹ ਜਾਂਦਾ
ਕਦੇ ਹੋ ਜਾਂਦਾ
ਪੈ ਜਾਂਦੀਆਂ ਨੇ ਕਦੇ ਕੋਈ ਮੁਸੀਬਤਾਂ
ਖੇਡ ਪਿਆਰ ਵਿੱਚ
ਹਰ ਵਾਰ ਵਾਰ
ਕਿੱਥੋਂ ਲਿਆ ਵੇ ਮੈਂ ਤੇਰਾ ਦਿਲ ਤੋੜ੍ਹ
ਜੋ ਪਿਆਰਾ ਸੀ
ਹੁਣ ਪਰਾਇਆ ਕਿਉਂ
ਮੈਨੂੰ ਦੂਰ ਕਰੀ ਜਾਵੇ ਨਿਤ ਹੋਰ
ਗੱਲਾਂ ਚ ਕੋਈ ਵੈਰ ਸੀ
ਯਾ ਗੈਰ ਸੀ
ਜਿਹਦੇ ਕਰਕੇ ਤੂੰ ਕਰੇਂ ਇਗਨੋਰ
ਜੋ ਪਿਆਰਾ ਸੀ
ਹੁਣ ਪਰਾਇਆ ਕਿਉਂ
ਮੈਨੂੰ ਦੂਰ ਕਰੀ ਜਾਵੇ ਨਿਤ ਹੋਰ
ਗੱਲਾਂ ਚ ਕੋਈ ਵੈਰ ਸੀ
ਜਾ ਗੈਰ ਸੀ
ਜਿਹਦੇ ਕਰਕੇ ਤੂੰ ਕਰੇਂ ਇਗਨੋਰ

ਡਰ ਗਏ ਨੇ ਹੱਥ ਜੁੜੇ ਟੇਡੀ ਆ ਮੱਤ ਕੁੜੇ
ਸਿਮਰ ਨਾ ਬੇਵਫ਼ਾ ਬੋਲਾਂ ਮੈਂ ਸੱਚ ਕੁੜੇ
ਵੱਖ ਹੀ ਇਰਾਦਾ ਸੀ ਐਸਾ ਕੋਈ ਵਾਅਦਾ ਸੀ
ਦਿਲੋਂ ਤੂੰ ਕੱਢ ਮੈਨੂੰ ਵਿੱਚ
ਹੋਰ ਕੋਈ ਲਾਤਾ ਸੀ
ਮਾਫ਼ ਕਰੀ ਕਿੱਥੋਂ ਪਤਾ ਲੱਗਿਆ ਸੀ
ਗੱਲਾਂ ਕਾਫ਼ੀਆਂ ਮੰਗੀਆਂ ਨਾ ਮਾਫ਼ੀਆਂ
ਮੋਢਾ ਮੇਰਾ ਸੀ ਸਰਾਣਾ ਹੁਣ ਬਣਿਆ ਪੁਰਾਣਾ
ਦੱਸ ਕਿੱਥੇ ਹੋਗੀ ਮੈਥੋਂ ਗੁਸਤਾਖੀਆਂ
ਤੇਰੀ ਬਾਤ ਸੀ
ਚੇਤਾ ਰਾਤ ਸੀ
ਜਦੋਂ ਬਾਹਾਂ ਚ ਸੀ ਮਿਲਿਆ ਸੁਕੂਨ
ਦੇਵਾਂਗਾ ਮੈਂ ਹੋਰ
ਦਿਲ ਹੋਰ ਨੂੰ ਕਿਵੇਂ
ਚੱਲ ਓਹ ਤਾਂ ਤੂੰ ਮੈਨੂੰ ਦੇ ਦੇ ਮੋੜ
ਜੋ ਪਿਆਰਾ ਸੀ
ਹੁਣ ਪਰਾਇਆ ਕਿਉਂ
ਮੈਨੂੰ ਦੂਰ ਕਰੀ ਜਾਵੇ ਨਿਤ ਹੋਰ
ਗੱਲਾਂ ਚ ਕੋਈ ਵੈਰ ਸੀ
ਯਾ ਗੈਰ ਸੀ
ਜਿਹਦੇ ਕਰਕੇ ਤੂੰ ਕਰੇਂ ਇਗਨੋਰ
ਇਸ਼ਕ਼ ਮੋਹਬਤ
ਪਤਾ ਲੱਗੇ ਨੇ ਭੁਲੇਖੇ
ਜਾਨ ਤੇਰੀ ਮਜਬੂਰੀ
ਇਹ ਦੂਰੀ ਜਿਹੜੀ ਦੇਖੀ ਨਾ ਜ਼ਰੂਰੀ ਦਿਨ ਕਿ ਮੇਰੇ ਬਿਨ ਦੇਖੇ
ਜਦ ਹਿੱਕ ਨਾਲ ਤੈਨੂੰ ਲਾਉਂਦਾ ਯਾ
ਚੇਤਾ ਤੈਨੂੰ ਮੇਰਾ ਆਉਂਦਾ ਯਾ ਕੇ ਨਹੀਂ
ਜਿਹਦੇ ਕਰਕੇ ਤੂੰ
ਸ਼ਾਇਦ ਛੱਡਿਆ ਇਹ
ਤੈਨੂੰ ਲਿਖਤਾਂ ਚ ਵਸਾਉਂਦਾ ਯਾ ਕੇ ਨਹੀਂ
ਮੇਰਾ ਪਿਆਰ ਸੀ ਜਾ ਹਾਜ਼ਰੀ
ਜੋ ਤੈਨੂੰ ਮਾੜੇ ਚ ਤਰੀਕਿਆਂ ਸਤਾਉਂਦੀ
ਯਾਰੀ ਮੌਤ ਨਾਲ
ਹੀ ਮੈਂ ਲਾ ਲੈਣੀ
ਜੇ ਤੈਨੂੰ ਮੇਰੀ ਨਾ ਰਹੀ ਹੁਣ ਲੋੜ
ਜੋ ਪਿਆਰਾ ਸੀ
ਹੁਣ ਪਰਾਇਆ ਕਿਉਂ
ਮੈਨੂੰ ਦੂਰ ਕਰੀ ਜਾਵੇ ਨਿਤ ਹੋਰ
ਗੱਲਾਂ ਚ ਕੋਈ ਵੈਰ ਸੀ
ਜਾ ਗੈਰ ਸੀ
ਜਿਹ ਦੇ ਕਰਕੇ ਤੂੰ ਕਰੇਂ ਇਗਨੋਰ
ਜੋ ਪਿਆਰਾ ਸੀ
ਹੁਣ ਪਰਾਇਆ ਕਿਉਂ
ਮੈਨੂੰ ਦੂਰ ਕਰੀ ਜਾਵੇ ਨਿਤ ਹੋਰ
ਗੱਲਾਂ ਚ ਕੋਈ ਵੈਰ ਸੀ
ਜਾ ਗੈਰ ਸੀ
ਜਿਹ ਦੇ ਕਰਕੇ ਤੂੰ ਕਰੇਂ ਇਗਨੋਰ

WRITERS

D Simer

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other