LyricFind Logo
LyricFind Logo
Profile image icon
Lyric cover art

Moose Way

Apple Music logo
Deezer logo
Spotify logo
Lyrics
ਜੋ ਬੰਦੇ ਦਿਲਾਂ ਵਿੱਚ ਰਹਿਣ ਲੱਗੇ
ਓਹ ਬੰਦੇ ਮਰਦੇ ਸਾਰ ਨੀ ਮਰਦੇ
ਗੋਲੀਆਂ ਦੇ ਨਾਲ ਬਾਡੀ ਮਰਦੀ
ਗੋਲੀਆਂ ਨਾਲ ਵਿਚਾਰ ਨੀ ਮਰਦੇ
ਜਿੰਨਾਂ ਤੋਂ ਆਪ ਕੁਜ ਹੁੰਦਾ ਨੀ
ਓਹ ਦੂਜੇ ਤੋਂ ਖਾਰਾ ਖਾਂਦੇ ਏ
ਜੇਹੜੇ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ
ਜੇਹੜੇ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ

ਮੇਰੇ ਕੋਲ ਮੇਰਾ person ਏ ਮੈਨੂੰ ਮੇਰਾ purpose ਪਤਾ ਏ
ਮੈਨੂੰ ਪਤਾ ਕਿਥੇ ਕਢਣਾ ਏ ਕਿਥੇ ਚਲਾਉਣਾ ਏ

ਗੰਨ ਕਲਚਰ ਪ੍ਰਮੋਟ ਨੀ ਹੁੰਦੇ ਗੀਤਾਂ ਦੇ ਨਾਲ
ਇਸ ਕੰਮ ਦਾ ਡਾਇਰੈਕਟ ਕਨੈਕਸ਼ਨ ਨੀਅਤਾਂ ਦੇ ਨਾਲ
ਸਿੱਧੇ ਬੰਦੇ ਓਹਨਾਂ ਨੂੰ ਦੱਸ ਪਚਦੇ ਕਿੱਥੋਂ
ਜਿੰਨਾ ਦੀ ਆ ਰੋਟੀ ਚੱਲਦੀ ਚੀਟਾ ਦੇ ਨਾਲ
ਕਲਾਕਾਰ ਬਦਨਾਮ ਤੇ ਇਕੋ ਰੀਜ਼ਨ ਦਿੰਦੇ
ਆਖਣ ਇਹ ਗੀਤ ਬਣੋਂਦੇ ਗੰਨਾਂ ਉੱਤੇ
ਸੋਚੋ ਫੇਰ ਜੋ ਕੁੜੀਆਂ ਦੇ ਨਾਲ ਮਾੜਾ ਹੁੰਦਾ
ਬਲੇਮ ਕਰੋ ਫੇਰ ਗੀਤ ਜੋ ਬਣਦੇ ਰੰਨਾਂ ਉੱਤੇ
ਜਿਹਦੀ ਜੋ ਇੰਟੈਨਸ਼ਨ ਓਹਦਾ ਹੀ ਦੇਖਣਾ ਚੌਂਦਾ
ਬੰਦਾ ਇਥੇ ਆਵਦੇ ਆਪ ਨੂੰ ਆਪ ਚਲਾਉਂਦਾ
ਮੁੱਕਦੀ ਏਥੇ ਗੱਲ ਕਿ ਸਾਰੀ ਗੱਲ ਸੋਚ ਤੇ
ਕਲਾਕਾਰ ਕਿਹੜਾ ਘਰੇ ਜਾ ਗੰਨ ਫੜਾ ਕੇ ਔਂਦਾ
ਜਿੰਨਾ ਦੇ ਨਾਮ ਬਣ ਜਾਂਦੇ ਨੇ
ਓਹਨਾਂ ਦੇ ਹੀ ਸਿਰੋ ਬਲੇਮਾ ਦੇ
ਕਾਰੋਬਾਰ ਚਲਾਏ ਜਾਂਦੇ ਏ
ਜੇਹੜੇ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ
ਜੋ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ

ਓਹਦਾ ਸਿਰ ਝੁਕਾਉਣ ਨੂੰ ਫਿਰਦੇ
ਜੋ ਆਵਦੇ ਸਿਰ ਤੇ ਬਣਿਆ
ਥੋਡੇ ਵਰਗਾ ਨਹੀਂ ਏ ਸਿੱਧੂ
ਜੋ ਲੋਕਾਂ ਦੇ ਪੈਰੀਂ ਗਿਰਕੇ ਬਣਿਆ
ਜੋ ਫੇਸ ਨਾ ਹੁੰਦਾ ਵਾਰ ਓਹਦੇ
ਪਿੱਠਾਂ ਐਨ ਤੇ ਕਰਵਾਏ ਜਾਂਦੇ ਏ
ਜੇਹੜੇ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ
ਜੇਹੜੇ ਹਰਾਏ ਜਾਂਦੇ ਨੀ
ਓਹ ਮਰਵਾਏ ਜਾਂਦੇ ਏ

ਓਹਦੇ ਜਾਣ ਤੇ ਗੋਰੇ ਕਾਲੇ ਵੀ
ਮੱਥੇ ਹੱਥ ਲਾਕੇ ਬੈਠ ਗਏ
ਇਕ ਸਿੱਧੂ ਗਏ ਮੁਕਾਉਣ ਤੁਸੀ ਤੇ
ਕਰੋੜਾਂ ਬਣਾਕੇ ਬੈਠ ਗਏ
ਕਰੋੜਾਂ ਬਣਾਕੇ ਬੈਠ ਗਏ
ਨਿਊ ਯੌਰਕ ਟਾਈਮਜ਼ ਸਕੁਏਅਰ ਟਾਵਰ ਤੇ
ਜਿੱਥੇ ਆਉਣ ਲੋਕ ਪੈਸੇ ਦੀ ਪਾਵਰ ਤੇ
ਸਿੱਧੂ ਦੇ ਓਥੇ ਚੱਲ ਸ਼ੋ ਰਹੇ ਨੇ
ਜੋ ਗੀਤ ਮੂਸੇ ਨੇ ਗਾਤੇ ਨੀ
ਓਹ ਯੂਥ ਲਈ ਐਂਥਮ ਹੋ ਗਾਏ ਨੇ
ਸਿੱਧੂ ਦਾ ਟਿਕਾਣਾ ਦਿਲਾਂ ਵਿੱਚ ਆ
ਹਰ ਏਜ ਦਿਆ ਮਹਿਫਿਲਾਂ ਵਿੱਚ ਆ
ਤੇ ਗਾਏ ਸਾਰੇ ਗੀਤ ਓਹਦੇ
ਬਿਲਬੋਰਡ ਤੇ ਛਾਏ ਜਾਂਦੇ ਆ
ਜੇਹੜੇ ਹਰਾਏ ਜਾਂਦੇ ਨੀ
ਛੋਟੇ ਸੇ ਗਾਂਵ ਸੇ ਉਠਕੇ ਉਸਨੇ ਇਤਨੀ ਮੇਹਨਤ ਕੀਤੀ
ਕੇ ਪੂਰੀ ਦੁਨੀਆਂ ਮੈ ਆਪਣਾ ਜੋ ਨਾਮ ਬਨਾਯਾ
ਇਤਨਾ ਅਜੀਮ ਹਸੀਮ ਹਮਾਰੇ ਅੰਦਰ ਸੇ talented ਬੰਦਾ ਚਲਾ ਗਯਾ ਆਜ

WRITERS

Zaalm .

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other