LyricFind Logo
LyricFind Logo
Profile image icon
Lyric cover art

One of Them Challenging Munde

Apple Music logo
Deezer logo
Spotify logo
Lyrics
ਸਾਡਾ ਉੱਠਣਾ ਕੱਚਿਆਂ ਵਿਚੋ ਨੀ
ਮਹਿਲਾਂ ਨੂੰ ਵੀ ਮਾਤ ਦਵੇ
ਅੱਸੀ ਕੰਮ ਵੱਜੋ ਜਾਗ ਲਈਏ ਰਾਤਾਂ ਨੂੰ
ਸਾਨੂੰ ਮੋੜ੍ਹਾਂ ਤੇ ਨਾ ਰਾਤ ਪਵੇ
ਅੱਸੀ ਹਾਰ ਜਾਈਏ ਸੱਚ ਦੇ ਸਿਰ ਤੇ ਨੀ
ਪਰ ਜਿੱਤੀਏ ਨਾ ਫ਼ੇਕ ਡਿਫ਼ੈਂਡਾ ਤੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ

ਇਹ ਓਹਨਾਂ ਵਿਚੋ ਹੈਨੀ ਗੇ ਨੀ
ਮਾੜੇ ਟਾਈਮਾਂ ਚ ਛੱਡ ਜੇਹੜੇ ਦਿਲ ਜਾਣ ਗੇ
ਸਾਨੂੰ ਮਿਲਜੇ ਕੋਈ ਸਾਡੀ ਮਿੱਟੀ ਦਾ ਜੇ
ਸਾਡੇ ਚਿਹਰੇ ਤੇ ਸੂਰਜ ਖਿਲ ਜਾਣ ਗੇ
ਭਰ ਭਰ ਆਉਂਦੇ ਅਣਖਾਂ ਦੇ ਨਾਲ
ਜਿੱਦਾਂ ਖੂਹ ਹੁੰਦੇ ਏ ਟਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

ਲੋ ਰੇਟ ਤੇ ਵਿੱਕਦੇ ਜੇਹੜੇ ਬਣ ਦੇ high rate
ਹਸਲਾਂ ਦੀ ਏ ਗੱਲ ਏਹ ਨਾ ਸਟਾਰਕਿਡਾ ਦੀ debate
ਰਾਹੀ ਜਿਹੜਾ ਲਗਜੇ ਸਾਡੇ ਦਿਲ ਦੇ ਉੱਤੇ ਨੀ
ਮੁਸਾਫ਼ਿਰ ਨੂੰ ਫੇਰ ਛੱਡ ਕੇ ਆਈਏ ਮੰਜ਼ਿਲ ਤਿੱਕਰ ਠੇਠ
ਓਹੀ ਬੰਦੇ ਅੱਜਕੱਲ੍ਹ ਸਾਡੇ ਬਣਨਾ ਚੌਂਦੇ ਮੇਟ
ਜਿੰਨਾਂ ਨੇ ਕਰਵਾਈ ਸਾਥੋਂ ਮਿਲਣੇ ਨੂੰ ਸੀ ਵੇਟ
Success ਰੇਟ ਜੋ ਸਾਡਾ ਓਹੀ ਰੀਜ਼ਨ main ਹੁੰਦੈ
ਤਾਈਓ ਉੱਚੀ ਨੀਵੀਂ ਹੁੰਦੀ ਰਹਿੰਦੀ ਗ੍ਰਾਫ ਚ ਸਾਡੀ ਹੇਟ
ਸਾਡਾ ਸਾਦਗੀ ਸਟਾਈਲ ਜੋ ਹੁੰਦਾ ਨੀ
ਨੱਕ ਮੋੜ ਦਿੰਦਾ ਨੀ ਬਰਾਂਡਾਂ ਦੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ

ਕੱਲੇ ਟੈਲੰਟ ਦੇ ਸਿੱਰ ਤੇ ਉੱਡ ਦੇ ਨਹੀਂ
ਸਾਡਾ main weapon hardwork ਵੀ ਏ
ਹੋਰਾਂ ਨਾਲੋ ਸਾਡੇ ਰੁਤਬੇ ਦੇ ਨੀ
ਕਦ ਚ ਖਾਸਾ ਫਰਕ ਵੀ ਏ
ਜੋ ਮਿਲਿਆ ਓਹਦਾ ਕੋਈ ਮਾਣ ਨਹੀਂ
ਸਾਨੂੰ ਪਤਾ ਕਿ ਲੈ ਜਾਣਾ ਐਂਡਾ ਤੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ ਵੈਲਿਊ ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ

ਸਾਡੇ ਸਾਫ ਤੇ ਸਿੱਧੇ ਹੀ ਚੈਲੇਂਜ ਹੁੰਦੇ
ਸਾਨੂੰ ਪਿਆਰੇ ਸਾਡੇ ਨੀ revenge ਹੁੰਦੇ
ਇਕ ਵਾਰੀ ਜੋ ਦਿਲ ਤੋਂ ਉੱਤਰ ਗਏ
ਫੇਰ ਲੱਖ ਚਾਹੇ ਫਿਰਨ ਓਹੋ ਚੇਂਜ ਹੁੰਦੇ
ਜ਼ਾਲਮ ਰੱਖਦੈ ਪੈਰਾਂ ਦੇ ਥੱਲੇ ਨੀ
ਆ ਜੋ attitude ਲਫੈਂਡਾ ਦੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

ਛੱਡ ਦੇ ਜਿਹਨੂੰ ਕਹਿਕੇ ਛੱਡ ਦੇ
ਜਿਨ੍ਹਾਂ ਦੇ ਨਾਲ ਬਣ ਦੀ ਨਹੀਂ
ਧੋਖਾ ਨੀ ਦਿੰਦੇ ਅੱਸੀ ਕਦੇ ਕਿਸੇ ਨੂੰ
ਸਾਡੇ ਖੂਨ ਚ ਦਗ਼ਾ ਦਾ ਇਕ ਕੰਨ ਵੀ ਨੀ
ਸਾਡੀ ਗੱਲ ਚ ਜ਼ਹਿਰ ਵੀ ਤੇ ਗੁਣ ਵੀ ਨੇ
ਜਿਉਂ ਹੁੰਦੇ ਅੱਕਾਂ ਤੇ ਅਰਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

Challenging ਮੁੰਡੇ ਏ ਪਿੰਡਾਂ ਦੇ
ਸਾਡੀ life ਦੀ ਐਨੀ value ਨਹੀਂ
ਜਿੰਨੇ ਰੇਟ ਸਾਡੀਆਂ ਹਿੰਡਾ ਦੇ
Challenging ਮੁੰਡੇ ਏ ਪਿੰਡਾਂ ਦੇ

Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ
Challenging ਮੁੰਡੇ ਏ ਪਿੰਡਾਂ ਦੇ

WRITERS

Zaalm Zaalm

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other