LyricFind Logo
LyricFind Logo
Profile image icon
Lyric cover art

Camera

Apple Music logo
Deezer logo
Spotify logo
Lyrics
ਓ ਚਾਹੁੰਦੀਆਂ ਸੀ ਛੱਤਾਂ ਪੱਲੀਆਂ ਦੇ ਗੇਟੇ ਸੀ ਨੀ
ਕਦੇ ਓਹ ਵੀ time ਸੀ
ਇਹ ਦਾ ਬਣਣਾ ਨਹੀਂ ਕੱਖ ਆਹਦੇ ਪੱਲੇ ਕੀ ਆ ਦੱਸ
ਬੜੀਆਂ ਨੂੰ ਵਹਿਮ ਸੀ
ਉਠ ਚਾਰ ਵਜੇ ਬੇਬੇ ਰੋਜ਼ ਪਾਠ ਕਰਦੀ
ਚਾਰ ਵਜੇ ਬੇਬੇ ਰੋਜ਼ ਪਾਠ ਕਰਦੀ
ਜੀ ਸਾਨੂੰ ਹੱਸਦੇ ਵੇਖਣ ਨੂੰ

ਓ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ
ਓ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ

ਹਾਏ ਸਾਈਕਲਾਂ ਤੋਂ ਹੋਲੀ-ਹੋਲੀ ਗੱਡੀਆਂ ਤੇ ਫੇਰ
ਕੁੜੇ ਜਜਾਂ ਤੇ ਚੜ੍ਹੇ
ਹੋ ਦਿਸਦੇ ਨੀ ਫੋਟੋਆਂ ਚ ਖੜੇ
ਉਦੋਂ ਬਿਲੋ ਜਿਹਦੇ ਨਾਲ ਨਹੀਂ ਖੜੇ

ਹੋ ਸ਼ੁਕਰ ਬਾਬੇ ਦਾ ਇਨੇ ਜੋਕੇ ਕਰਤੇ
ਖਾਲੀ ਸੀ purse ਨੋਟਾਂ ਨਾਲ ਭਰਤੇ
ਬਾਪੂ ਕਿਨਿਆਂ ਦੇ ਬੀਬੀ ਦੇਖੀ
ਉੱਤੇ ਥੱਲੇ ਹੋਣੇ ਬੈਝਾ ਜਚ ਕੇ ਦੇਖਣ ਨੂੰ

ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ
ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ

ਹੋ ਭੁਲੇ ਤਾਂ ਨਹੀਂ ਜਾਂਦੇ ਛੱਲੇ ਹਥਾਂ ਦੇ ਕੁੜੇ
ਨਾ ਭੁਲੇ ਜਾਂਦੇ ਸਫਰ ਓਹ ਬੱਸਾਂ ਦੇ ਕੁੜੇ
ਹੋ ਛੱਡੇ ਨਹੀਂ ਪੈਰ ਭਾਵੇਂ ਪੈਰਾਂ ਸਿਰ ਹੋ ਗਏ ਜੇ
ਪਿਛਲਾ ਵੀ time ਯਾਦ ਰਖਾਂਗੇ ਕੁੜੇ

ਹੋ ਸੋਚਦੇ ਤਾਂ ਹੁਣੇ ਜੱਟ ਸੀਰਾ ਲੈ ਆਊਂਦਾ
ਵਰਦੀ ਚ ਵੇਖਣੇ ਵਾਲਾ ਵੀ ਨੇਕੀ ਪਾਉਂਦਾ
ਅੱਜ ਤੌਰ ਵੇਖੇ ਉਨ੍ਹਾਂ ਦੀ ਵੀ ਲੱਟ ਵੱਜਦੀ
ਜੋ ਸਿਵਾ ਕਾਲੇ ਸੀ ਸੇਕਣ ਨੂੰ

ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ
ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ

ਹੋ ਟੁਟੇ ਮੰਜੇ ਉੱਤੇ ਪੇ ਕੇ ਅੱਧੀ ਰਾਤ ਨੂੰ ਨੀ
ਗੀਣੇ ਬਾਰੇ ਟੁੱਟਦੇ ਤਾਰੇ
ਹੋ ਕਦੇ ਵਿਹਲੇ time ਆਈ time ਕੱਢ ਕੇ ਨੀ
ਦੱਸੂ ਤੈਨੂੰ ਜ਼ਿੰਦਗੀ ਬਾਰੇ

Sidhu Jajjal ਵਾਲੇ ਨੇ ਕੁੱਕ ਜਡੇ ਬਲਿਏ
ਗੀਤ Zafar ਦੇ ਦੁੱਧ ਵਾਂਗੂ ਕਦੇ ਬਲਿਏ
ਹੋ ਹੁਣ ਕਿਥੋਂ ਲੈ ਕੇ ਨੀ ਸ਼ਰੀਕ ਦਿਲ ਆਉਂਦੇ
ਸਾਨੂੰ ਵੱਸਦੇ ਵੇਖਣ ਨੂੰ

ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ
ਹੋ ਕੋਠੀ ਮੂਹਰੇ ਜੱਟ ਨੇ ਲਵਾਤਾ camera ਨੀ
ਲੋਕੀ ਮਚਦੇ ਵੇਖਣ ਨੂੰ

WRITERS

Sidhu Jajjal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other