LyricFind Logo
LyricFind Logo
Profile image icon
Lyric cover art

Daang

Apple Music logo
Deezer logo
Spotify logo
Lyrics
Hundal on the beat yo

ਹੋ ਰੀਸਾ ਕਰਦੇ ਯਾਰ ਤੇਰੇ ਦੀਆਂ ਖਰਚਾ ਮੰਗਦੇ ਸਹੇਲੀ ਤੋਂ
ਛੱਡ ਜਾਣੇ ਨੀ ਕੀ ਲੈਣਾ ਅੱਪਾਂ ਘੁੰਮਦੀ ਜੰਤਾ ਵੇਹਲੀ ਤੋਂ
ਆ ਸਾਰੇ ਚਿੰਦੀ ਚੋਰ ਜੇ ਕੁੜੇ ਜਿਹੜੇ ਯਾਰ ਤੇਰੇ ਨਾਲ ਖੇਂਡੇ
ਨੀ ਡਾਂਗ ਫੇਰੂ ਨੀ ਡਾਂਗ ਫੇਰੂ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਕੱਲ ਚੌਂਕ ਵਿਚਾਲੇ ਹੋ ਗਏ ਟਾਕਰੇ ਅੱਖ ਨਹੀਂ ਚਾਕੀ ਲਗਰੇਆ ਨੇ
ਓਹ ਪਤਾ ਸੀ tope ਨਹੀਂ ਲੱਗਣੇ ਬਿਲੋ ਸਾਡੇ ਜੱਗੇ ਪੱਧਿਆ ਤੇ
ਨੀ ਪੰਗੇ ਲੈਂਦੇ ਓਸ ਬਾਪ ਨਾਲ ਜਿਨੂੰ doctor ਡੋਰੇਆ ਦਾ ਕਹਿੰਦੇ
ਨੀ ਡਾਂਗ ਫੇਰੂ ਨੀ ਡਾਂਗ ਫੇਰੂ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ

ਸਾਡੀਆਂ ਰੀਸਾ ਓਹੀਓ ਕਰਦੇ ਜਿਵੇਂ ਘਰੋ ਸੜਦਾ ਵੜਦਾ ਨੀ
ਡੱਬੀ ਚਾਂਦੀ ਦੀ ਵਿੱਚ ਓ ਰੱਖਦੇ ਜੋ ਬੰਦਾ ਜੀਂਦਾ ਕਰਦੀ ਮਰਦਾ ਨੀ
Dose ਟਾਕਰੇ ਹੀ ਚੱਲਦੇ ਕਿੱਥੇ ਮਰੇ liver ਸਹਿੰਦੇ ਨੀ ਡਾਂਗ ਫੇਰੂ ਨੀ ਡਾਂਗ ਫੇਰੂ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ

ਦੋ ਤਿੰਨ ਵਾਰੀ ਦਿੱਤੇ ਸੀ ਸਮਝਾ ਮੇਰੇ ਸਾਲੇ ਦੇ
ਹੁਣ ਲੱਗਦਾ ਥੋਲਾ ਪੋਣਾ ਪੈਣਾ ਕਿੱਥੇ ਟਲਦੀਆਂ ਜੂਠਾ ਟਾਲੇ ਤੇ
ਕਿੱਥੇ ਟਲਦੀਆਂ ਜੂਠਾ ਟਾਲੇ ਤੇ
Rohire ਆਲਾ ਓਹੀ ਕਰਦਾ ਨੀ ਜਿਹਨੂੰ ਲੋਕ ਸੀਰਾ ਨੇ ਕਹਿੰਦੇ ਨੀ ਡਾਂਗ ਫੇਰੂ ਨੀ ਡਾਂਗ ਫੇਰੂ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ
ਨੀ ਡਾਂਗ ਫੇਰੂ ਐਸ ਹਿਸਾਬ ਨਾਲ ਯਾਦ ਕਰਨਗੇ ਉਠਦੇ ਬੈਦੇ

WRITERS

Zafar, Preet Hundal

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other