ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਆਪ ਵੀ ਨਾਂ ਆਯਾ ਸਾਨੂੰ ਖ਼ਤ ਵੀ ਨਾ ਘੱਲਿਆ
ਆਪ ਵੀ ਨਾਂ ਆਯਾ ਸਾਨੂੰ ਖ਼ਤ ਵੀ ਨਾ ਘੱਲਿਆ
ਜਿੰਦਗੀ ਦਾ ਦੀਵਾ ਮੇਰਾ ਇੰਵੇਂ ਭੁੱਝ ਚੱਲਿਆ
ਹੋਰ ਕੀ ਮੈਂ ਆਖਾਂ ਤੈਨੂੰ ਇੰਜ ਨਈ ਸੀ ਚਾਹੀਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਪੜ੍ਹ ਕੇ ਨਮਾਜ਼ਾਂ ਤੇ ਗਫਾਰ ਨੂ ਮਨਾਇਆ ਏ
ਪੜ੍ਹ ਕੇ ਨਮਾਜ਼ਾਂ ਤੇ ਗਫਾਰ ਨੂ ਮਨਾਇਆ ਏ
ਦੇ ਕੇ ਨਜ਼ਰਾਂ ਮੈਂ ਸਰਕਾਰ ਨੂ ਮਨਾਇਆ ਈ
ਤੂੰ ਕੀ ਜਾਣੇ ਕਿੰਵੇਂ ਰੁੱਸੇ ਯਾਰ ਨੂ ਮਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਮਾਹੀ ਰੂਸ ਜਾਂਦਾ ਏ ਤੇ ਜਗ ਰੂਸ ਪੈਂਦਾ ਏ
ਮਾਹੀ ਰੂਸ ਜਾਂਦਾ ਏ ਤੇ ਜਗ ਰੂਸ ਪੈਂਦਾ ਏ
ਟੁੱਟਦਾ ਏ ਮਾਨ ਪੱਲੇ ਕੁਜ ਵੀ ਨਾ ਪੈਂਦਾ ਏ
ਫਿਰਦਾ ਏ ਬੰਦਾ ਜਿੰਵੇਂ ਰਤਿਆ ਖੁਦਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਛਡ ਯਾਰ ਆਲਮ ਤੇਰਾ ਦੁਨੀਆਂ ਤੇ ਕਮ ਕੀ
ਛਡ ਯਾਰ ਆਲਮ ਤੇਰਾ ਦੁਨੀਆਂ ਤੇ ਕਮ ਕੀ
ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ
ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ