ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ
ਖੁਸ਼ਿਯਾਨ ਲਖਾਂ ਤੇਰਾ ਮਿਲ ਪੈਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ
ਸੱਜਣਾ ਤੇਰਾ ਨਾਂ ਦਿਨ ਰਾਤ ਲੈਂਦੇ ਰਹਿਣਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ
ਮੇਰੇ ਮਾਹੀ ਜਿਹਾ ਕੋਈ ਹੋਰ ਨਈ ਹੋਣਾ
ਓਦੇ ਚੰਨ ਤੋਂ ਵੀ ਸੋਣਾ ਕੋਈ ਹੋਰ ਨਈ ਹੋਣਾ