ਉਹ ਜਿਹੜੇ ਪਹਿਲੀਆਂ ਤੋਹ ਨਾਲ ਓਹੀ ਨਾਲ ਨੇ
ਨੀ ਯਾਰ ਮੁੱਛ ਦਾ ਬਣਾਕੇ ਰੱਖੇ ਵਾਲ ਨੇ
ਐਵੈਂ ਕਰੀ ਨੀ ਕਤੀੜ ਕਠੀ ਜੱਟ ਨੇ
ਨੀ ਸਾਰੇ ਭਇਆ ਵਾਂਗੂ ਰੱਖਦੇ ਖ਼ਿਆਲ ਨੇ
ਅਸੀਂ ਯਾਰਾਂ ਨਾਲ ਰਾਂਝਾ ਰਾਜ਼ੀ ਰੱਖਦੇ ਤੇ ਐਂਟੀ ਕੀਤੇ ਪਬਾਂ ਭਾਰ ਨੀ
ਕੁੱਟ ਮਾਰ ਤਾਂ ਰਕਾਨੇ ਬਹੁਤ ਕਰੀ ਆ ਨਾ ਕਰੀ ਕਦੇ ਯਾਰ ਮਾਰ ਨੀ

ਨੀ ਸਦਾ ਯਾਰਾਂ ਲਈ ਰੱਖਿਆ ਨੇ ਜੱਫੀਆਂ
ਸਾਡੇ ਯਾਰ ਤੇ ਜ਼ੁਬਾਣਾ ਦੋਵੇਂ ਪੱਕੀਆਂ
ਜਿਹੜੀ ਮਾਂ ਦੇ ਹੱਥੋਂ ਕੇਰਾਂ ਟੁੱਕ ਖਾਲਸਾ ਲਿਆ
ਨੀ ਕਦੇ ਓਹਨਾ ਦੀਆਂ ਬਹਿਣਾ ਨਾਇਯੋ ਰੱਖਿਆ
ਜਦੋਂ ਯਾਰਾਂ ਨਾਲ ਮਹਿਫ਼ਿਲ ਸਜਾਉਣੇ ਆ ਨੀ ਵਿਚ ਕਦੇ ਵਾਦੀ ਨਾਰ ਨੀ
ਕੁੱਟ ਮਾਰ ਤਾਂ ਰਕਾਨੇ ਬਹੁਤ ਕਰੀ ਆ ਨਾ ਕਰੀ ਕਦੇ ਯਾਰ ਮਾਰ ਨੀ
ਕੁੱਟ ਮਾਰ ਤਾਂ ਰਕਾਨੇ ਬਹੁਤ ਕਰੀ ਆ ਨਾ ਕਰੀ ਕਦੇ ਯਾਰ ਮਾਰ ਨੀ
ਕਦੇ ਪੈਂਦੀ ਲਹਿਜ਼ ਦੇਖ car ਨੀ ਅਸੀਂ ਜੇਬਾਂ ਦੇਖ ਜੋੜੇ ਕਦੇ ਯਾਰ ਨੀ
ਜਿਥੇ ਖੜੇ ਆ ਨੀ ਸਿਰਾ ਲਾ ਕੇ ਛੱਡਿਆ
ਨੀ ਸਿਰਾ ਉਹਵੀ ਲਾਉਂਦੇ ਜਿਹੜੇ ਖੜੇ ਨਾਲ ਨੀ
ਧੁਹਾਂ ਕੁੱਟ ਕੇ group ਵਿੱਚੋਂ ਕਾਦੀਏ ਯਾਰੀ ਚ ਜੋ ਪੌਂਦੇ ਪਾੜ ਨੀ
ਕੁੱਟ ਮਾਰ ਤਾਂ ਰਕਾਨੇ ਬਹੁਤ ਕਰੀ ਆ ਨਾ ਕਰੀ ਕਦੇ ਯਾਰ ਮਾਰ ਨੀ
ਕੁੱਟ ਮਾਰ ਤਾਂ ਰਕਾਨੇ ਬਹੁਤ ਕਰੀ ਆ ਨਾ ਕਰੀ ਕਦੇ ਯਾਰ ਮਾਰ ਨੀ
ਕਰੇ ਜੱਜਲ ਰੋਹਿਰਾ ਸਾਰਾ ਮਾਨ ਨੀ ਸਿੱਧੂ ਵਾਰਦਾ ਆ ਜ਼ਫ਼ਰ ਤੋਂ ਜਾਨ ਨੀ
ਬੰਦੇ ਟੇਢੇ ਤਾਂ ਜ਼ਰੂਰ ਸਿਧੇ ਕਰੇ ਆ ਨੀ ਕਦੇ ਦਿਲਾਂ ਵਿਚ ਰੱਖੀ ਆਪਾਂ ਕਾਨ ਨੀ
ਜੋ ਲੋੜ ਪੈਣ ਉੱਤੇ ਫੋਨ ਵੀ ਨਾ ਚੱਕਦੇ ਓਹਨਾ ਨੇ ਕੀ ਲਾਉਣਾ ਪਾਰ ਨੀ