ਹੋ ਉੱਚੇਆ ਚੁਬਾਰਿਆ ਨਾ ਬਣਦੀ ਨੀ ਸਾਡੀ
ਸਾਡੇ ਆਮ ਜੇ ਘਰਾਂ ਤੋਂ ਸਾਰੇ ਯਾਰ ਨੇ
ਨਾ ਇਸੇ ਲਈ ਰਕਾਨੇ ਬੱਗ ਇਕੱਠਾ ਕਰਿਆ ਨੀ
ਮੋਢਾ ਦੇਣ ਨੂੰ ਬਥੇਰੇ ਬੱਸ 4 ਨੇ
ਹੋ ਬੇਬੇ ਬਾਪੂ ਖੁਸ਼ ਦੱਸ ਹੋਰ ਕੀ ਚਾਹੀਦਾ
ਖੂਨ ਵੱਧ ਜਾਂਦਾ ਜਦੋਂ ਦੇਖਾਂ ਹੱਸਦੇ
ਜਿੰਨਾ ਦਿੱਤਾ ਮਾਲਕ ਨੇ ok ਆ report
ਦੇਖ ਕਿਸੇ ਦੀ ਚੜ੍ਹਾਈ ਤਾਂ ਨੀ ਮੱਚਦੇ
ਘਰ ਫੂਕ ਕੇ ਕਿਸੇ ਦਾ ਘਰ ਭਰੇ ਨੀ
ਜੋ ਮਾੜੇ time ਗਏ ਛੱਡ ਕੇ ਬਿਨਾਂ ਉਹਨਾਂ
ਜੋ ਮਾੜੇ time ਗਏ ਛੱਡ ਕੇ ਬਿਨਾਂ ਉਹਨਾਂ
ਹੋ ਬੜਿਆਂ ਨੇ ਸਿੱਟੇ ਅਸੀਂ ਬੜਿਆਂ ਨੇ ਡੋੱਬੇ
ਬੇੜੀ ਮਾਲਕ ਨੇ ਲਾ ਦਿੱਤੀ ਪਾਰ ਨੀ
ਬੜਿਆਂ ਨੇ ਮਾਰਨੇ ਨੂੰ ਕੀਤੀ ਅਰਦਾਸ
ਪਾਏ ਬੜਿਆਂ ਨੇ photoਆਂ ਤੇ ਹਾਰ ਨੀ
ਹੋ ਮੱਚਦੇ ਸ਼ਰੀਕ ਦੇਖ ਮਾਰਦੇ ਆ ਚੀਕ ਸਾਲੇ
ਡੋਲੂ ਵਾਂਗੂ ਮਾਂਜ ਮਾਂਜ ਰੱਖਤੇ
2-2 ਮੁੱਢੇ ਸਾਲਿਆਂ ਦੇ ਲੱਧੇ ਦੇਖ ਸੱਪ
2 ਸਾਲ ਚ ਮੁੰਡੇ ਨੇ ਫੱਤੇ ਚੱਕਤੇ
ਹੋ ਜਾ ਕੇ ਕਿਸੇ ਦੇ ਰਕਾਨੇ ਪੈਰ ਫੜੇ ਨੀ
ਜੋ ਮਾੜੇ time ਗਏ ਛੱਡ ਕੇ ਬਿਨਾਂ
ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ
ਜੋ ਮਾੜੇ time ਗਏ ਛੱਡ ਕੇ ਬਿਨਾਂ
ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ
ਹੋ beer ਦੀ ਝੱਗ ਵਾਂਗੂ ਬੈਠੇ ਦੇਖ anti ਸੀ
ਜੋ ਤੱਪਦਾ blood ਜਿਹੜਾ ਠਾਰ ਦਾ
ਕਿੰਨਿਆਂ ਨੇ ਰਾਹਾਂ ਵਿਚ ਕੰਡੇ ਸੀ ਬਿਛਾਏ
ਦੇਖ ਜੱਟ ਨੇ ਸੁਹਾਗਾ ਕੁੜੇ ਮਾਰ ਤਾ
ਹੋ ਮਾੜੇਆਂ ਦਿਨਾਂ ਨਾ ਬੜੇ ਟੋਚਣ ਸੀ
ਅੱਧੇ ਦੇਖ ਪੱਟ ਕੇ ਜੜਾਂ ਚੋਂ ਜੱਟ ਲੈ ਗਿਆ
ਸਾਡੇ ਵੱਲੋਂ ਕੁੜੇ ਕੋਈ ਦੱਸ ਕਮੀ ਪੇਸ਼ੀ
ਕੱਢ ਦਿਨਿਆਂ ਫਰਕ ਜੇ ਕੋਈ ਰਹਿ ਗਿਆ
ਕੱਢ ਦਿਨਿਆਂ ਰਕਾਨੇ ਕੰਮ ਅੱਧੇ ਨੀ
ਜੋ ਮਾੜੇ time ਗਏ ਛੱਡ ਕੇ ਬਿਨਾਂ
ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ
ਜੋ ਮਾੜੇ time ਗਏ ਛੱਡ ਕੇ ਬਿਨਾਂ
ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ
Zafar ਤੇ Sidhu ਬਾਰੇ ਪੁੱਛੀ ਲੋਕਾਂ ਕੋਲੋਂ
ਬਿੱਲੋ ਲਾ ਕੇ ਦੇਖੀ ਮਿੱਤਰਾਂ ਦਾ ਨਾਂ ਨੀ
ਜਹਾਜ਼ ਕੁੜੇ ਅਸੀਂ ਪਿੰਡ land ਹੋਣ ਲਾਲੇ
ਜਾਂਦੇ ਜੱਜਲ ਰੋਹਿਰਾ ਦੇਖ ਤਾਂ ਨੀ
ਹੋ ਸਿਖਰਾਂ ਤੇ ਗੁੱਡੀ ਡੋਰਾਂ ਮਾਲਕ ਦੇ ਹੱਥ
ਦੱਸ ਉਹਦੇ ਬਿਨਾਂ ਕੱਟੂ ਕਿਹੜਾ ਡੋਰ ਨੀ
ਨਸ਼ਾ ਪੱਤਾ ਬੱਲੀਏ ਕੋਈ ਚੰਮ ਨੂੰ ਨਾ ਲਾਇਆ
ਚੜ੍ਹੀ ਉਹਦੇ ਨਾਮ ਵਾਲੀ ਰਹਿੰਦੀ ਲੋਰ ਨੀ
ਜੋ ਪੈਂਦੇ ਤੀਣ ਆਲੇ shed ਤੇ ਆ ਗੱਡੇ ਨੀ
ਕੇ ਬਿਨਾਂ ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ
ਕੇ ਬਿਨਾਂ ਉਹਨਾਂ ਦੇ ਯਾਰਾਂ ਦੇ ਗੱਡੇ ਖੜੇ ਨੀ