LyricFind Logo
LyricFind Logo
Profile image icon
Lyric cover art

Nawa Saal

Apple Music logo
Deezer logo
Spotify logo
Lyrics
And now ladies and gentlemen one and only one Zafar

ਉਹ ਨਵੇਂ ਸਾਲ ਵਿਚ ਰੀਝਾਂ ਦੇ ਨਾਲ ਕੱਡੂ ਕਈਆਂ ਦੇ
ਜਿਨ੍ਹਾਂ ਮਨ ਵਿਚ ਸਾਡੇ ਲਈ ਕਈ ਪਾਲ ਭੁਲੇਖੇ ਰੱਖੇ ਨੇਂ
ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

ਜਿਹਦਾ ਕਈ ਸਾਲਾਂ ਵਿਚ ਬੱਚਿਆਂ ਵਾਂਗੂ ਪਿਆਰ ਪਾਲਿਆ ਮੈਂ
ਜਿਹਦੇ ਲਈ ਭਾਈਆਂ ਜਹੇ ਯਾਰਾਂ ਦੇ ਨਾਲ ਵੈਰ ਪਾ ਲਿਆ ਮੈਂ
ਅੱਖੋਂ ਓਹਲੇ ਹੋਗੀ ਉਹ ਮੇਰੇ ਮੇਰੇ ਵਹਿੰਦਿਆਂ ਵਹਿੰਦਿਆਂ ਤੋ
ਜੇੜੇ ਪਿੰਡ ਗਈ ਵਿਆਹੀ ਉਹ ਮੇਰੀ ਮਾਂ ਦੇ ਪੇਕੇ ਨੇਂ
ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

ਉਹ ਇਥੇ ਯਾਰੀ ਯਾਰੀ ਹਰ ਕੋਈ ਕਰਦਾ ਕੌਣ ਯਾਰੀ ਦਾ ਮੁੱਲ ਪਾਵੇ
ਇਕ ਗ਼ਲਤੀਆਂ ਦੇ ਨਾਲ ਵਿਛਡ ਗਿਆ ਜੋ ਟੋਟਾ ਜਿਗਰ ਦਾ ਦਿਲ ਨਾ ਭੁੱਲ ਪਾਵੇ
ਲੰਮੀ ਉਮਰ ਕਰੀ ਰੱਬਾ ਓਹਨਾ ਦੀ ਜਿਨ੍ਹਾਂ ਹੱਥ ਬਲਦੀ ਵਿਚ ਸੇਕੇ ਨੇਂ
ਇਥੇ ਖਾ ਕੇ ਨਾਲ ਕਈ ਰੋਟੀਆਂ ਖਾਰਾ ਖਾਂਦੇ ਦੇਖੇ ਨੇਂ
ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

ਕਈ ਆਪਣਿਆਂ ਦੇ ਨਾਲ ਵਕ਼ਤ ਬੀਤੇਆ ਪਤਾ ਨਹੀਂ ਲੱਗਿਆ
ਕਈ ਵਕ਼ਤ ਨਾਲ ਹੀ ਬਦਲ ਗਏ ਮੈਂ ਆਪਣੇ ਦੇਖੇ ਨੇਂ

WRITERS

Zafar

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other