ਹੋ ਜਾਨ ਬੁਝ ਕੇ ਨੀ ਸਜਰੇ ਨਾ ਖੈਂਦੇ ਫਿਰਦੇ
ਪੰਗੇ ਚੁੱਪ ਚਾਪ ਬੈਠੇ ਨਾਲ ਲੈਂਦੇ ਫਿਰਦੇ
ਜਦੋਂ ਖਿੱਚੀ ਮੈਂ ਲਕੀਰ ਜਿਹੜੇ ਵੈਲੀਆਂ ਦੇ ਪੀਰ
ਹੱਲ ਐਨਾ ਦਾ ਰਕਾਨੇ ਮੁੰਡਾ ਪੱਕਾ ਕਰਦਾ ਏ ਨੀ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ (ਬੁੱਰਰਾ)
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਹੋ ਗੇਮਾਂ ਜੱਟ ਉੱਤੇ ਪਾਉਣ ਜਿਹੜੇ ludo ਖੇਡਦੇ
ਸੱਪ ਉੱਡਣੇ ਨੂੰ ਐਵੇਂ ਸਾਲੇ ਰਹਿੰਦੇ ਛੇੜ ਦੇ
ਓਹ phone'ਆਂ ਤੇ ਰਕਾਨੇ ਕੁੱਤੇ ਸ਼ੇਰ ਬਣਦੇ ਆ
ਸਾਨੂੰ ਵੇਖ ਕੇ ਨੀ ਵੱਡੇ ਵੈਲੀ gate ਭੇੜਦੇ
ਸਾਨੂੰ ਵੇਖ ਕੇ ਨੀ ਵੱਡੇ ਵੈਲੀ gate ਭੇੜਦੇ
Yeah, ਹੋ ਬਣ ਲੈਣ ਕਿਤੇ time ਕੱਡੂ ਸਾਰਿਆਂ ਦਾ ਵਹਿਮ
ਕਿੱਥੇ ਸੋਹਣੀਏ ਨੀ ਸ਼ਤੀਰਾਂ ਮੂਹਰੇ ਡੱਕਾ ਆੜ ਦਾ ਏ ਨੀ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਹੋ ਜਦੋ ਜੁੜਣਗੇ ਹੱਥ ਦੇਖੀ ਡਾਟ ਪੈਂਦੇ ਨੀ
ਯਾਦ ਕਰਨਗੇ ਮੈਨੂੰ ਉਠਦੇ ਤੇ ਬਹਿੰਦੇ ਨੀ
ਓਹ ਸਾਡੀ ਪਚੇ ਨਾ ਚੜਾਈ ਇਹ ਚ ਸਾਡਾ ਕੀ ਕਸੂਰ
ਐਵੇਂ ਦੇਖ ਕੇ ਰਕਾਨੇ ਰਹਿੰਦੇ ਦੌਰੇ ਪੈਂਦੇ ਨੀ
ਐਵੇਂ ਦੇਖ ਕੇ ਰਕਾਨੇ ਰਹਿੰਦੇ ਦੌਰੇ ਪੈਂਦੇ ਨੀ
Yeah, ਹੋ ਜਿਹੜਾ ਜਿਹੜਾ ਬਿਲੋ ਖੈਂਦਾ ਦੇਖੀ ਗਿੱਧਾ ਤੂੰ ਪੈਂਦਾ
ਮੁੰਡਾ ਠੰਡਾ ਏ ਸੁਬਾਹ ਦਾ ਕੰਮ ਤੱਤਾ ਕਰਦਾ ਏ ਨੀ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ (ਬੁੱਰਰਾ)
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਨੀ ਆਹ ਲੰਡੂਆਂ ਦਾ ਟੋਲਾ service ਭਾਲਦਾ
ਬੜੇ ਚਿਰ ਤੋਂ ਰਕਾਨੇ ਮੈਂ ਸੀ ਆਉਂਦਾ ਟਾਲਦਾ
ਓਹ ਛੇਤੀ ਛੇਤੀ ਓਨਾ ਨੀ ਅਰਾਮ ਫੱਟਾ ਨੂੰ
ਨੀ ਬਿਲੋ ਚੱਲੀ ਜਾਂਦਾ ਉੱਤੋਂ ਮੌਸਮ ਸਿਆਲ ਦਾ
ਨੀ ਬਿਲੋ ਚੱਲੀ ਜਾਂਦਾ ਉੱਤੋਂ ਮੌਸਮ ਸਿਆਲ ਦਾ
Yeah, Sidhu ਕਰਦਾ ਨੀ ਤੇਜੀ ਹੋਵੇ ਕੁੱਟਣੀ
ਜੇ ਬੇਗੀ ਕੰਮ ਸਾਡੇ ਆਲਾ ਜ਼ਫ਼ਰ ਨੀ ਯੱਕਾ ਕਰਦੇ ਨੀ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ, ਹੋ