Guri Nimana Play This Beat!
ਕਈ ਵੇਲੇ ਕਰਦੇ ਫ੍ਰੀ ਵਿੱਚ ਮੇਰੀ ਪਹਰੇਦਾਰੀ
ਓਹ ਜੈਲਸੀ ਕਰਨ ਜੱਟ ਕਰੇ ਸਦਾਰੀ
ਨਿਗਾਹ ਰਖਦੇ ਆ ਪੂਰੀ ਮੇਰੀ ਕਰਦੇ ਮਸ਼ਹੂਰੀ
ਕਿੱਥੋਂ ਐਨ੍ਹੇ ਪੈਸਿਆਂ ਹੀ ਏਹਨੇ ਗਿੱਧੀ ਲਾਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਹੋ ਮਾੜੇ ਸਮਿਆਂ ਦੀ ਹਿਕ ਪਾਦ ਉਠਿਆ ਨੀ
ਦੇਖ ਬੇਬੇ ਆਲਾ ਖੋਟਾ ਸਿੱਕਾ ਚਲਦਾ
ਹੋ ਆਉਂਦਾ ਏ ਸਵਾਦ ਜ਼ਿੰਦਗੀ ਜੇਯੋਂ ਦਾ
ਬਿਨਾ ਪੀਲੀ ਲਾਏ ਲੋਕਾਂ ਨੂੰ ਮਚਾਉਂਦਾ
ਤੇਰੇ ਯਾਰ ਨੇ ਗਰਡ ਦੇਕੇ ਕੱਦੀ ਪਈ ਏ ਨੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਓਹ ਪਰਚੇ, ਤੇ ਚਰਚੇ, ਤੇ ਖਰਚੇ ਕੁੜੇ
ਨੀ ਹੁਣ ਤੱਕ ਮਿੱਤਰਾਂ ਦੇ ਚੱਲੇ ਨੇ ਖੁੱਲੇ
ਹਾਏ ਉੱਤੋਂ ਉੱਤੋਂ ਕਦੇ ਨਾ ਨਿਭਾਏ ਰਿਸ਼ਤੇ
ਨੀ ਬਿੱਲੋ ਜਿਹਨਾਂ ਨਾਲੇ ਯਾਰੀ ਸੱਜੇ ਰੱਖੇ ਨੇ ਚੁਲੇ
ਮੈਂ ਖੁਦ ਨਾ ਵਿਕਾਊ ਨਾ ਹੀ ਵਿਕਦਾ ਕੁੜੇ
ਅੰਦਰੋਂ ਤੇ ਬਾਹਰੋਂ same ਦਿਸਦਾ ਕੁੜੇ
ਕੋਠੀ ਕਿਲੇ ਵਿੱਚ ਪਾ ਕੇ ਥਾਲੀ ਛੱਡੀ ਪਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਮੈਂ ਹਰੇ ਜੋਨਡੀਅਰ ਉੱਤੇ ਲਾਂਗਾ
ਵਿਆਰੀਆਂ ਦੀ ਲਾਲ ਉੱਤੇ ਸੁਈ ਨੀ
ਮੇਰੇ ਸਾਲੇ ਮੱਚੀ ਦਾਂਦੇ ਹੋਈ ਨੀ
ਹੋ ਰੋਟੀ ਦੀ ਜਗਾ ਤੇ ਸਾਲੇ ਖਾਰ ਕਈ ਜਾਂਦੇ
ਮੇਰੇ ਸਾਲੇ ਕਈ ਕਟੀਦਾ ਨੂੰ ਵੀ ਮਾਤ ਪਈ ਜਾਂਦੇ ਨੇ
ਸ਼ੇਰਾਂ ਵਾਲੇ ਮਣੀ ਦੀ ਹੋਈ ਵੱਡੀ ਪਈ ਏ ਨੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ
ਪਾਉਣੇ ਪਿੰਡ ਦੀ ਪਾਉਣੇ ਪਿੰਡ ਦੀ
ਓਹ ਪਿੰਡ ਹੀ ਰਕਾਣੇ ਲਾਟ ਵੱਜੀ ਪਈ ਏ ਨੀ