LyricFind Logo
LyricFind Logo
Profile image icon
Lyric cover art

Story

Apple Music logo
Deezer logo
Spotify logo
Lyrics
ਹੋ ਹੋ ਹੋ ਹੋ ਹੋ
ਹਾਏ ਹਾਏ
Redleaf Little Boi

ਰਾਤ ਪਈ ਟੁੱਟੇ ਹੋਏ ਤਾਰੇ ਵਰਗਾ ਏ
ਮੈਨੂੰ ਦੁੱਖ ਸਜਨਾ ਦਾ
ਰੱਬ ਦੇ ਦਿੱਤੇ ਸਹਾਰੇ ਵਰਗਾ ਏ
ਨਾ ਸ਼ਹਿਰ ਮੋਹਾਲੀ ਭੁੱਲਦਾ ਜੋ
ਪਹਿਲਾਂ ਤੋਂ ਬਦਲ ਗਿਆ
ਉਹਦੀ ਵੇਖ ਸਟੋਰੀ ਲਹਿੰਗੇ ਦੀ
ਮੇਰਾ ਰੋਣਾ ਨਿਕਲ ਗਿਆ
ਪਾਵਾਂ ਸੈਲਫੀ ਝੂਠਾ ਹੱਸਕੇ
ਸੋਚੁਗੀ ਸੰਭਲ ਗਿਆ
ਉਹਦੀ ਵੇਖ ਸਟੋਰੀ ਲਹਿੰਗੇ ਦੀ
ਮੇਰਾ ਰੋਣਾ ਨਿਕਲ ਗਿਆ

ਓਹਨੇ ਹਾਡ ਮਹੀਨੇ ਯਾਦ
ਉਹਨੂੰ ਵੀ ਟੂਰ ਮਨਾਲੀ ਦੇ
ਕਿਸੇ ਭੁੱਲ ਨਹੀਂ ਹੋਣੇ ਪੱਕਾ
ਮੇਰੇ ਨਾਲ ਚਾਹ ਦੀ ਪਿਆਲੀ ਦੇ
ਓਹਨੇ ਹਾਡ ਮਹੀਨੇ ਯਾਦ
ਉਹਨੂੰ ਵੀ ਟੂਰ ਮਨਾਲੀ ਦੇ
ਕਿਸੇ ਭੁੱਲ ਨਹੀਂ ਹੋਣੇ ਪੱਕਾ
ਮੇਰੇ ਨਾਲ ਚਾਹ ਦੀ ਪਿਆਲੀ ਦੇ
ਛੱਡਣਾ ਕਿੱਥੇ ਸੀ ਗੁੰਮਨਾਮ ਤਾਂ
ਹੰਝੂ ਦੇਖ ਕੇ ਪਿਘਲ ਗਿਆ
ਉਹਦੀ ਵੇਖ ਸਟੋਰੀ ਲਹਿੰਗੇ ਦੀ
ਮੇਰਾ ਰੋਣਾ ਨਿਕਲ ਗਿਆ
ਪਾਵਾਂ ਸੈਲਫੀ ਝੂਠਾ ਹੱਸਕੇ
ਸੋਚੁਗੀ ਸਮਭਲ ਗਿਆ

ਚਲ ਵਸਦੀ ਰਹੇ ਰਕਾਨ
ਦਿੱਲਾ ਸਾਡੀ ਏਹੋ ਦੁਆ ਰਹੁ
ਕੱਚੀ ਉਮਰੇ ਹੋਇਆ ਜੋ
ਸਾਡਾ ਪਿਆਰ ਅਬਾਦ ਰਹੁ
ਚਲ ਵਸਦੀ ਰਹੇ ਰਕਾਨ
ਦਿੱਲਾ ਸਾਡੀ ਏਹੋ ਦੁਆ ਰਹੁ
ਕੱਚੀ ਉਮਰੇ ਹੋਇਆ ਜੋ
ਸਾਡਾ ਪਿਆਰ ਅਬਾਦ ਰਹੁ
ਭੁੱਲਣਾ ਤੇਨੂੰ ਵੀ ਨਹੀਂ ਪਿਆਰ ਜੋ
ਸਾਡਾ ਪਲ ਵਿੱਚ ਬਿਖਰ ਗਿਆ
ਉਹਦੀ ਵੇਖ ਸਟੋਰੀ ਲਹਿੰਗੇ ਦੀ
ਮੇਰਾ ਰੋਣਾ ਨਿਕਲ ਗਿਆ
ਹਾਏ ਹੋ ਹੋ ਹੋ ਹੋ ਹੋ

WRITERS

Little Boi, Gumnaam Galib

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other