ਹਾ long ਗੁੱਤ land ਨੂ ਹੈ touch ਕਰਦੀ
ਵੇ ਪਰਿਯਾ ਤੋ ਸੋਹਣੀ ਜੱਟੀ ਕੱਚ ਵਰਗੀ
ਸੂਰਮਾ ਅੱਖਾ ਦਾ ਵੇਲਿਯਾ ਨੂ ਰੋਲਦਾ
ਕੱਲੀ ਕੱਲੀ ਗੱਲ ਚ swag ਬੋਲਦਾ
ਸੂਰਮਾ ਅੱਖਾ ਦਾ ਵੇਲਿਯਾ ਨੂ ਰੋਲਦਾ
ਕੱਲੀ ਕੱਲੀ ਗੱਲ ਚ swag ਬੋਲਦਾ
ਹਾਏ ਵੇ ਜੱਟੀ Coco Chanel ਵੱਰਗੀ
ਹਾਏ ਵੇਹ ਜੱਟੀ Coco Chanel ਵੱਰਗੀ
ਓ top ਦਾ ਸ਼ੁਕੀਨ ਮੁੰਡਾ ਉਨੀ ਵਿਚ ਪਡੇ
ਡਿਪਟੀ ਤੋਹ ਥਲੇ ਪੋਹਰਾ ਗੱਲ ਨਾ ਏ ਕਰੇ,
Top ਦਾ ਸ਼ੁਕੀਨ ਮੁੰਡਾ ਉਨੀ ਵਿਚ ਪਡੇ
ਡਿਪਟੀ ਤੋਹ ਥਲੇ ਪੋਹਰਾ ਗੱਲ ਨਾ ਏ ਕਰੇ
ਡੀਲਰਾ ਨੂ ਰੱਖੇ baby ਜੇਭ ਵਿਚ ਨੀਨਾ
ਨਾ ਸਾਡੇ ਜੇਹਾ ਲਬਾਣਾ state ਵਿੱਚ ਨੀ
ਡੀਲਰਾ ਨੂ ਰੱਖੇ ਬੇਬੀ ਜੇਭ ਵਿਚ ਨੀ ਨਾ
ਨਾ ਸਫ਼ਰ ਜੇਹਾ ਲਬਣਾ state ਵਿੱਚ ਨੀ
ਹਾਏ ਨੀ ਜੱਟ ਮੋਜਰਾ ਦੇ fair ਵੱਰਗਾ
ਹਾਏ ਨੇ ਮੁੰਡਾ ਮੋਜਰਾ ਦੇ ਫੈਨ ਵਰਗਾ ਵੱਰਗਾ
ਹਾਏ ਨੀ ਜੱਟ ਮੋਜਰਾ ਦੇ ਫੈਨ ਵੱਰਗਾ
ਆ ਕੱਲੀ ਕੱਲੀ ਹਾਨ ਦੀ ਵੇ ਕਰੇ ਸਿਫਤਾਂ
ਚਲਦੀ debate ਤੇ ਮੈ ਗੌਰ ਕੱਰੀਏ
ਓ ਅੱਖ ਦੇ ਨੇ ਮੁੰਡੇ ਗੱਡੀ ਰੋਕ ਰੋਕ ਕੇ
ਹੁਸਨਾ ਦੇ ਮਾਲ੍ਕਾ ਦੀ ਟੋਰ ਬਡੀ ਏ,
ਵੇ ਮੈ ਕੱਰਦੀ ਫਿਰਾ ਗੋਰੇ ਰੰਗ ਦੀ
ਪਾ ਕੇ ਝਾਂਜਰਾ ਮੈ ਛੜੇਆ ਦੀ ਗਲੀ ਲੰਘ ਦੀ
ਹਾਏ ਵੇਹ ਜੱਟੀ Coco Chanel ਵੱਰਗੀ
ਹਾਏ ਵੇਹ ਜੱਟੀ Coco Chanel ਵੱਰਗੀ
ਓ self depend ਆ ਨੀ ਪੂਰਾ ਗਬਰੂ
ਹੱਕ ਦਾ ਕਿਸੇ ਨੂ ਕਦੇ ਮਾਰੀ ਗੋਰੀਏ
ਪਟਨੇ ਨੂ ਕੈਂਟ ਜਿਹਾ ਪੂਤ ਜੱਟ ਦਾ
ਖੁਲੀ ਰੱਖਦੀ ਤੂ P.G ਵਾਲੀ ਬਾਰੀ ਗੋਰੀ
ਓ ਤੱਕਦੀ ਫਿਰੇ ਨੀ ਸ਼ੀਸ਼ਾ down ਮਾਰ ਕੇ
ਆਖਦੀ ਸਹੇਲੇ ਤੇਰੀ phone ਮਾਰ ਕੇ
ਕਿਊ ਨੀ ਜੱਟਾ ਸਾਡੇ ਸ਼ੈਹਰ ਵੱਡ ਦਾ
ਹਾਏ ਨੀ ਜੱਟ ਮੋਜਰਾ ਦੇ fair ਵੱਰਗਾ
ਹਾਏ ਨੀ ਮੁੰਡਾ ਮੋਜਰਾ ਦੇ fair ਵੱਰਗਾ
ਹਾਏ ਨੀ ਜੱਟ ਮੋਜਰਾ ਦੇ fair ਵੱਰਗਾ (ਹਾ G skills)
ਓ ਗਿਨਤੀ ਨਾ ਕੀਤੀ ਕਿਨੇ ਸਾਕ ਮੋਡ ਤੇ
ਬੈਠਿਆਨਾ set ਕੋਈ ਮੁਟੇਯਾਰ ਦੇ
ਓ ਪਿੰਡ ਯਾ ਰਸੌਲੀ ਘੈਂਟ ਜੱਟ ਦਾ
ਲੈਣੀ ਯਾਹ dream ਵਿੱਕੀ ਧਾਲੀਵੱਲ ਦੇ
ਨਖਰੇ ਮੇਰੇ ਦੀ ਗੱਲ ਪਾਹਵੇ ਬੋਲੀਯਾ
ਚੋਬਰ ਵੀ ਘੁਮਦਾ ਬਨਾ ਕੇਹ ਟੋਲੀਯਾ
ਫਿਰੇ ਕੂਡੀ ਨਾ ਤੂ ਪੇਹਲ ਕਰਦੀ
ਹਾਏ ਵੇਹ ਜੱਟੀ Coco Chanel ਵੱਰਗੀ
ਹਾਏ ਵੇਹ ਜੱਟੀ Coco Chanel ਵੱਰਗੀ
ਓ ਦੂਰੋ ਦੂਰੋ feeling ਤੂ ਫਿਰੇ ਚੱਕ ਦੀ
ਨੇਡੇ ਅਕੇ ਮਿੱਤਰਾ ਨੂ ਦੱਸ ਬੱਲੀਏ
ਚੱਡ ਦੇ ਸਿਆਲ ਚੱਲ ਲਾਵਾ ਲੈਲੀਏ
ਕੰਗਣੀ ਮੇਰੇ ਦਿੱਲ ਸਾਡਾ ਚੱਕ ਬਲੀਏ
ਓ ਵੈਲੀ ਅ ਪਾਵੇ ਜੱਟ ਅੱੜਬ ਬੱਡਾ
ਜਚੂ ਗਾ ਨੀ ਮੁੰਡਾ ਤੇਰੇ ਨਾਲ ਖਡਾ
ਹਾਏ ਵੇਹ ਜੱਟੀ Coco Chanel ਵੱਰਗੀ
ਹਾਏ ਨੇ ਮੁੰਡਾ ਮੋਜਰਾ ਦੇ fair ਵਰਗਾ ਵੱਰਗਾ
ਹਾਏ ਨੇ ਮੁੰਡਾ ਮੋਜਰਾ ਦੇ fair ਵਰਗਾ ਵੱਰਗਾ