LyricFind Logo
LyricFind Logo
Profile image icon
Lyric cover art

Dholna

Apple Music logo
Deezer logo
Spotify logo
Lyrics
ਕੋਈ ਦੁਖ ਤੇ ਨੀ ਤੇਨੁ
ਤੇਰਾ ਫਿਕਰ ਰਹੇ ਮੈਨੂ
ਕੋਈ ਦੁਖ ਤੇ ਨੀ ਤੇਨੁ
ਤੇਰਾ ਫਿਕਰ ਰਹੇ ਮੈਨੂ
ਤੇਰਾ ਕਿਵੇ ਲਗੇਯਾ ਹੋਣਾ
ਦਿੱਲ ਮੇਰਾ ਤਾਂ ਲਗੇ ਨਾ ਤੇਰੇ ਬਿਨ (ਤੇਰੇ ਬਿਨ)
ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਹਮੱਮ ਹਮੱਮ ਹਮੱਮ ਹਮੱਮ

ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਓ ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਆ ਆ ਆ ਆ ਆ ਆ

ਸੋਚੇਯਾ ਸੀ ਕੀ ਤੇ ਕੀ ਹੋ ਗਯਾ ਏ
ਸਾਡੀ ਵਾਰੀ ਰਬ ਸੋ ਗਯਾ ਏ
ਕੱਰੀਏ ਕੀ ਕਿੱਥੇ ਜਾਈਏ
ਕੀਹਦੇ ਕੋਲੋਂ ਮੰਗੀਏ ਦੁਆ
ਸੋਚੇਯਾ ਸੀ ਕੀ ਤੇ ਕੀ ਹੋ ਗਯਾ ਏ
ਸਾਡੀ ਵਾਰੀ ਰਬ ਸੋ ਗਯਾ ਏ
ਕੱਰੀਏ ਕੀ ਕਿੱਥੇ ਜਾਈਏ
ਕੀਹਦੇ ਕੋਲੋਂ ਮੰਗੀਏ ਦੁਆ
ਮੈਨੂੰ ਦੀਨੇ ਹਨੇਰਾ ਲੱਗਦਾ ਏ
ਆ ਚਾਨੰਣ ਚਾ ਤੇਰੇ ਚੈਹਰੇ ਬਿਨ
ਮੈਂਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਮੈਂਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਹਮੱਮ ਹਮੱਮ ਹਮੱਮ ਹਮੱਮ

ਮੈਂਨੁ ਛੇਤੀਂ ਛੇਤੀ ਮਿੱਲ ਡੋਲਨਾ
ਓ ਮੈਂਨੁ ਛੇਤੀਂ ਛੇਤੀ ਮਿੱਲ ਡੋਲਨਾ

ਮਿਲਣਾ ਜ਼ਰੂਰ ਤੂ ਕਰ ਇਨਤੇਜ਼ਾਰ ਮੇਰਾ
ਕੱਲਾ ਕੱਲਾ ਜੱਖਮ ਮੈਂ ਭਰੂ ਤੇਰਾ
ਮਰਨ ਨੀ ਦੇਨਾ ਤੈਨੂ ਮੈਂ
ਐਦਾਂ ਮੇਰੀ ਜਾਨ
ਮਰਨ ਨੀ ਦੇਨਾ ਤੈਨੂ ਮੈ
ਐਦਾਂ ਮੇਰੀ ਜਾਨ
ਇਕ ਪੱਲ ਵੀ ਜਿਨ ਨੀ ਦੇਣਾ
ਹੁਣ ਮੈਂ ਤੈਨੂ ਮੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤੇ ਠੀਕ ਨਹੀ ਓ ਤੇਰੇ ਬਿਨ
ਹਮੱਮ ਹਮੱਮ ਹਮੱਮ ਹਮੱਮ

ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਓ ਮੈਨੂ ਛੇਤੀ ਛੇਤੀ ਮਿੱਲ ਡੋਲਨਾ, ਆ ਆ

WRITERS

JALEES SHERWANI, SAJID KHAN, WAJID KHAN

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other