LyricFind Logo
LyricFind Logo
Profile image icon
Lyric cover art

Panjeb

Apple Music logo
Deezer logo
Spotify logo
Lyrics
ਮੈਨੂੰ ਦੇ ਗਯਾ ਨਿਸ਼ਾਨੀ ਹੋਈ ਫਿਰਾ ਮੈਂ ਦੀਵਾਨੀ
ਦੇ ਗਯਾ ਨਿਸ਼ਾਨੀ ਹੋਈ ਫਿਰਾ ਮੈਂ ਦੀਵਾਨੀ
ਨੈਣ ਇਸ਼ਕੇ ਦੀ ਰੜਕ ਪਵੇ
ਪੈਰਾਂ ਚ ਪੰਜੇਬ ਯਾਰ ਦੀ
ਵੇਹੜਾ ਸੰਦਲਾ ਤੇ ਛਣਕ ਪਵੇਂ
ਪੈਰਾਂ ਚ ਪੰਜੇਬ ਯਾਰ ਦੀ
ਵੇਹੜਾ ਸੰਦਲਾ ਤੇ ਛਣਕ ਪਵੇਂ

ਕਹਿੰਦਾ ਸੀ ਕਰਾਦੂ ਕੰਨੀ ਵਾਲੀਆਂ
ਨਾਲੇ ਨੱਕ ਨੂੰ ਵੀ ਕੋਕਾ
ਹਾੜੀ ਸੋਨੀ ਵੇਚ ਵੱਟ ਖਾ ਗਯਾ
ਕੀਤਾ ਸਾਡੇ ਨਾਲ ਧੋਖਾ
ਕਹਿੰਦਾ ਸੀ ਕਰਾਦੂ ਕੰਨੀ ਵਾਲੀਆਂ
ਨਾਲੇ ਨੱਕ ਨੂੰ ਵੀ ਕੋਕਾ
ਹਾੜੀ ਸੋਨੀ ਵੇਚ ਵੱਟ ਖਾ ਗਯਾ
ਕੀਤਾ ਸਾਡੇ ਨਾਲ ਧੋਖਾ
ਨਹੀਓਂ ਕੁਜ ਲੈ ਕੇ ਦੇਣਾ ਮਰਜੀ ਤੇਰੀ
ਨਹੀਓਂ ਕੁਜ ਲੈ ਕੇ ਦੇਣਾ ਮਰਜੀ ਤੇਰੀ
ਵੇ ਮੈਂ ਮੁੜ ਮੁੜ ਕੇ ਨੀ ਕਹਿਣਾ
ਵੇ ਔਂਦੇ ਸਾਲ ਕਣਕਾਂ ਦੀ
ਮੈਂ ਨਈ ਰਾਖੀ ਬਹਿਣਾ
ਵੇ ਔਂਦੇ ਸਾਲ ਕਣਕਾਂ ਦੀ
ਮੈਂ ਨਈ ਰਾਖੀ ਬਹਿਣਾ
ਵੇ ਔਂਦੇ ਸਾਲ ਕਣਕਾਂ ਦੀ

WRITERS

SANJAY KHAN

PUBLISHERS

Lyrics © IPRS

Share icon and text

Share


See A Problem With Something?

Lyrics

Other