LyricFind Logo
LyricFind Logo
Profile image icon
Lyric cover art

Tere Naam

Apple Music logo
Deezer logo
Spotify logo
Lyrics
ਏ ਏ

ਸਾਰੀ ਦੁਨੀਆਂ ਨੂੰ ਛੱਡਿਆ
ਮੈਂ ਬੱਸ ਤੇਰਾ ਹੱਥ ਫੜਿਆ
ਮੇਰੇ ਪਿਆਰ ਦੀ ਕੋਈ ਰੀਸ ਨੀ
ਮੈਂ ਬੱਸ ਤੇਰੇ ਨਾਲ ਚੱਲਿਆ
ਤੂੰ ਮੇਰੀ ਜ਼ਿੰਦਗੀ ਚ ਰਹਿ ਜਾ ਕੁੜੀਏ
ਤੇਰਾ ਦੀਦਾਰ ਕਰਦਾ ਹਰਪਲ
ਨਾ ਛੱਡ ਕੇ ਜਾਈ ਮੈਨੂੰ ਯਾਰਾ
ਵੇਖ ਫੇਰ ਹੋਣਾ ਨੀ ਮੈਂ ਤੋਂ ਕਲ
ਮੈਂ ਤੇ ਤੋਂ ਦੂਰ ਜਾਨ ਤੋਂ ਡਰਤਾ
ਮੈਂ ਬੱਸ ਤੇਰੇ ਨਾਲ ਹੀ ਰਹਿਣਾ
ਗੱਲ ਕਰਨੀ ਮੈਂ ਦਿਲ ਦੀ
ਔਰ ਕੁਛ ਨਾਈ ਮੈਂ ਕਹਿਣਾ
ਤੇਰੇ ਨਾਮ ਨਾਮ ਤੇਰੇ ਨਾਮ
ਤੇਰੇ ਨਾਮ ਨਾਮ ਤੇਰੇ ਨਾਮ
ਤੇਰੇ ਨਾਮ ਮੈਨੇ ਕੀਆ ਹੈ
ਏ ਜਹਾਨ ਓ Baby

ਤੇਰਾ ਹੱਥ ਫੜਨਾ
ਤੈਨੂੰ ਕਹਿਣਾ ਆਪਣਾ
ਰਵੇਂ ਨਾਲ ਤੂੰ ਮੇਰੇ
ਜਿਵੇਂ ਕੋਈ ਸੁਪਨਾ
ਦਿਲ ਵਿਚ ਤੇਰਾ ਨਾਮ
ਹਰ ਸਾਹ ਤੇ ਐ ਬੱਸ ਤੇਰਾ ਨਾਮ ਓਏ
ਤੂੰ ਮੇਰੀ ਜ਼ਿੰਦਗੀ ਦਾ ਵਰਦਾਂ ਐ
ਜਾਨ ਦੀ ਜਾਨ ਤੀ ਤੇ ਕੁਰਬਾਨ ਐ
ਮੈਂ ਤੇ ਤੋਂ ਦੂਰ ਜਾਨ ਤੋਂ ਡਰਤਾ
ਮੈਂ ਬੱਸ ਤੇਰੇ ਨਾਲ ਹੀ ਰਹਿਣਾ
ਗੱਲ ਕਰਨੀ ਮੈਂ ਦਿਲ ਦੀ
ਔਰ ਕੁਛ ਨਈ ਮੈਂ ਕਹਿਣਾ
ਹੋ ਓ ਤੇਰੇ ਨਾਮ ਨਾਮ ਤੇਰੇ ਨਾਮ
ਤੇਰੇ ਨਾਮ ਨਾਮ ਤੇਰੇ ਨਾਮ
ਤੇਰੇ ਨਾਮ ਮੈਨੇ ਕੀਆ ਹੈ
ਏ ਜਹਾਨ ਓ Baby

ਨਾ ਕਿਸੇ ਹੋਰ ਦੀ ਜ਼ਰੂਰਤ ਐ
ਬੱਸ ਇਕ ਤੇਰੇ ਲਈ ਫੁਰਸਤ ਹੈ
ਕੀਤਾ ਮੈਂ ਤੇਰੇ ਨਾਮ ਏ ਜਹਾਨ
ਤੇਰੇ ਨਾਮ ਤੇਰੇ ਨਾਮ
ਤੇਰੇ ਨਾਮ ਓ Baby

WRITERS

Shah

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other