ਚੜ੍ਹਿਆ ਵੇ ਸਾਨੂੰ ਤੇਰੀ ਅੱਖੀਆਂ ਦਾ Craze
ਲੁਕ ਤੇਰੀ ਗ੍ਰੇਟ ਤੇ ਪੂਰੀ Aero 8
ਵੇ ਲੱਖ ਤੇਰਾ ਜਿਵੇੰ ਕੋਈ ਬੋਡੀ ਬੇਸ਼
ਸਟ੍ਰਾਈਟ Through The Heaven
ਵੇ ਉੱਤੋਂ ਤੇਰੀ ਅੱਖਾਂ ਪੂਰੀ ਕ਼ੁਇਸਸ਼ਨ ਮਾਰਕ ?
ਤੈਨੂੰ ਕਿ ਲੈਣਾ ਮੇਰੇ ਕੰਮ ਤੌਂ
ਮੈਂ ਤਾਂ ਪਿਆਰ ਨਾਲ ਪੁੱਛਿਆ ਸੀਂ
ਕਹਿੰਦੀ First Name I’m Last All The Best
ਸੋਹਣੀ ਤੂੰ ਜਿਥੋਂ ਵੀ ਲੰਘੇ ਨੀ
ਬਿੱਲੋ ਨੀ ਤੇਰੇ ਹੁਸਨ ਨੇ ਮੱਚਦੀ ਤਬਾਹੀ
ਜਿੰਨੇ ਚ ਤੇਰੇ ਨਖਰੇ ਨੇ ਆਉਂਦੇ ਨੀ
ਉੱਨੀ ਤਾਂ ਗੱਡੀ ਦੀ ਗੈਸ ਮੁਕਾਯੀ
ਬੇਬੀ ਤੂੰ ਹੌਟ ਨੀ ਜਿਵੇੰ ਏਂ ਨੇਵਾਦਾ
ਤਾਂ ਹੀ ਤਾਂ ਲਾ ਦੇ ਬੀਚ ਤੇ ਆਈ
ਨਾ ਹੀ ਪੰਜਾਬੀ ਤੇ ਨਾ ਬੋਲੇ ਇੰਗਲਿਸ਼
ਮੈਨੂੰ ਤਾਂ ਬੋਡੀ ਲੈਂਗੂਏਜ ਸੁਣਾਇ