ਤੇਰੇ ਕਦਮਾਂ 'ਚ ਰੱਖ ਦੇਆਂ ਸਾਵਾਂ
ਤੇਰੇ ਕਦਮਾਂ 'ਚ ਰੱਖ ਦੇਆਂ ਸਾਵਾਂ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਤੇਰੇ ਜੇਹਾ ਮੈਨੂੰ ਦਿਸਦਾ ਨਾ ਕੋਈ
ਤੇਰੇ ਜੇਹਾ ਮੈਨੂੰ ਦਿਸਦਾ ਨਾ ਕੋਈ
ਤੇਰੀ ਰਾਵਾਂ ਵਿੱਚ ਓਹ ਤੇਰੀ ਰਾਵਾਂ ਵਿੱਚ
ਓਹ ਤੇਰੀ ਰਾਵਾਂ ਵਿੱਚ ਓਹ ਤੇਰੀ ਰਾਵਾਂ ਵਿੱਚ
ਤੇਰੀ ਰਾਵਾਂ ਵਿੱਚ ਓਹ ਤੇਰੀ ਰਾਵਾਂ ਵਿੱਚ
ਓਹ ਤੇਰੀ ਰਾਵਾਂ ਵਿੱਚ ਓਹ ਤੇਰੀ ਰਾਵਾਂ ਵਿੱਚ
ਤੇਰੀ ਰਾਵਾਂ ਵਿੱਚ ਅੱਖੀਆਂ ਵਿਛਾਵਾਂ