ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ ਲੋਕੀ
ਨਫਰਤ ਦੀ ਕੋਈ ਐਕਸਪਾਇਰੀ ਹੋਣੀ ਚਾਹੀਦੀ
ਸੱਚੀਆਂ ਮੁਹੱਬਤਾਂ ਦੀ ਕੋਈ ਡੇਅਰੀ ਹੋਣੀ ਚਾਹੀਦੀ
ਮੁਜਸਮਾਂ ਵਿੱਚ ਬਣਾ ਕੇ ਖੜੇ ਕਰੋ ਲੈਲਾ ਮਜਨੂ ਦੇ ਪੂਰੇ ਸ਼ੇਰ ਚ
ਸੱਚੇ ਆਸ਼ਿਕਾਂ ਦੀ ਯਾਦ ਵਿੱਚ ਸ਼ਾਇਰੀ ਹੋਣੀ ਚਾਹੀਦੀ
ਰੂਹਾਂ ਵਾਲੇ ਪਿਆਰ ਜਿਹੜੇ ਕਰਦੇ ਸੀ ਲੋਕ
ਜਿਸਮਾਂ ਤੋਂ ਪਰੇ ਸੀਰਤਾਂ ਤੇ ਮਰਦੇ ਸੀ ਲੋਕ
ਯਾਰਾਂ ਚਲੇ ਗਏ ਨੇ ਉਹ ਦਿਵਾਨੇ
ਬਣ ਗਿਆ child's play, ਪਿਆਰ ਇਕ ਜੋਕ
ਜ਼ਿਹਨ ਚ ਰੱਖਣਾ ਨਾਂ, ਮੈਂ ਗੱਲ ਕਰਾਂ straight
ਪਿਆਰ ਤੇ ਰਹਿ ਗਿਆ ਏ ਬੱਸ give and take
ਦਿਲਾਂ ਦੀ ਸੋਦਿਆਂ ਬਾਜ਼ੀ ਬਣ ਗਿਆ ਖੇਲ
And ਸ਼ਕਲਾਂ ਨੇ ਸੋਹਣੀਆਂ ਪਰ ਦਿਲ ਸਾਰੇ fake
ਟੱਕੇ ਦੀ ਨਾਂ ਰਾਇ ਕੀਮਤ ਜਾਣ ਦੀ
ਇਸ ਦੁਨੀਆ ਤੇ ਕੇਵਾਂ ਮੈਂ ਯਕੀਨ ਕਰਾਂ
ਘੁੰਮ ਦਾ ਸ਼ੈਤਾਨ ਪਾ ਕੇ ਖੱਲ ਇਨਸਾਨ ਦੀ
Star Shah, how did you know?
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ ਲੋਕੀ
ਹਰ ਇੱਕ ਦਿਲ ਦੀ ਪ੍ਰੇਮ ਕਹਾਣੀ, ਯਾਰੋ ਸੱਚੀ ਹੀ ਹੁੰਦੀ ਏ
ਪਹਿਲੇ ਪਹਿਲੇ ਦੁਨੀਆ ਦੇ ਵਿਚ ਜਦ ਆਇਆ ਇਨਸਾਨ ਸੀ
ਤੇ ਪਿਆਰ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਨਾ ਸਮਾਨ ਸੀ
ਤੇ ਸੱਚੇ ਆਸ਼ਿਕਾਂ ਦੇ ਵਾਸਤੇ ਹੀ ਰੱਬ ਨੇ ਬਣਾਇਆ ਏ ਜਹਾਨ ਸੀ
ਤੈਨੂੰ ਉਹ ਅੱਜ ਉਹ ਸਤਾ ਰਹੇ ਨੇ
ਯਾਰ ਤੋਂ ਸਦਕੇ, ਯਾਰ ਤੋਂ ਵਾਰੀ
ਦੌਲਤ ਸੋਹਲਤ ਨਾਲ ਨੀ ਮਿਲਦੇ ਯਾਰਾ ਸੱਚੇ ਸੁਪਨੇ ਦਿਲ ਦੇ
ਹਿੱਜਰ ਦੀਆ ਤੂਫ਼ਾਨਾਂ ਅੰਦਰ ਪਿਆਰ ਦੇ ਪੱਤੇ ਵੀ ਨੀ ਹਿਲਦੇ
ਆਸ਼ਿਕ਼ ਨਾ ਤੇ ਮੌਤ ਤੋਂ ਡਰਦੇ ਨਾ ਬੁੱਲ੍ਹਾ ਤੇ ਸੀ ਹੁੰਦੀ ਏ