ਦੁੱਖ ਰਹਿਣਾ ਏ ਸੁਖ ਨਈ ਰਹਿਣਾ
ਦੁੱਖ ਰਹਿਣਾ ਏ ਸੁਖ ਨਈ ਰਹਿਣਾ
ਦੁੱਖ ਦੇ ਨਾਲ ਬਣਾ ਕੇ ਰੱਖ ਔਖੇ ਵੇਲੇ
ਕਮ ਆਵਣਗੇ ਔਖੇ ਵੇਲੇ ਕਮ ਆਵਣਗੇ
ਹੰਜੂ ਯਾਰ ਬਚਾ ਕੇ ਰੱਖ ਦੁੱਖ ਰਹਿਣਾ ਏ
ਸੁਖ ਨਈ ਰਹਿਣਾ ਦੁੱਖ ਦੇ ਨਾਲ ਬਣਾ ਕੇ ਰੱਖ
ਨਾਲ ਖਲੋ ਕੇ ਹੱਸ ਲੈਂਦੇ ਆਂ ਨਾਲ ਖਲੋ ਕੇ
ਹੱਸ ਲੈਂਦੇ ਆਂ ਖਾਬਾਂ ਵੈਰੈ ਵਸ ਲੈਂਦੇ ਆਂ
ਖਾਬਾਂ ਵੈਰੈ ਵਸ ਲੈਂਦੇ ਆਂ ਦੁਨਿਆ ਭਾਵੇਂ
ਕੁਝ ਪਈ ਆਖੇ ਸਾਡੇ ਨਾਲ ਨਿਭਾ ਕੇ ਰੱਖ
ਦੁੱਖ ਰਹਿਣਾ ਏ ਸੁਖ ਨਈ ਰਹਿਣਾ
ਜ਼ੁਲਫਾਂ ਨਾਗ ਨਸ਼ਾ ਨੈਣਾਂ ਦਾ
ਜ਼ੁਲਫਾਂ ਨਾਗ ਨਸ਼ਾ ਨੈਣਾਂ ਦਾ
ਦੁੱਖ ਰਹਿਣਾ ਏ ਸੁਖ ਨਈ ਰਹਿਣਾ
ਦੁੱਖ ਰਹਿਣਾ ਏ ਸੁਖ ਨਈ ਰਹਿਣਾ
(ਸੁਖ ਨਈ ਰਹਿਣਾ, ਨਈ ਰਹਿਣਾ ਵੇ)
(ਸੁਖ ਨਈ ਰਹਿਣਾ, ਨਈ ਰਹਿਣਾ ਵੇ)
(ਸੁਖ ਨਈ ਰਹਿਣਾ, ਨਈ ਰਹਿਣਾ ਵੇ)
(ਸੁਖ ਨਈ ਰਹਿਣਾ, ਨਈ ਰਹਿਣਾ ਵੇ)