ਕਿੰਨੀ ਵਾਰੀ ਗੱਲ ਬਸ ਮੁੱਕ ਚੱਲੀ ਸੀ
ਓ ਮੇਰੇ ਤੋਂ ਮੈਂ ਓਹਤੋਂ ਉੱਕ ਚੱਲੀ ਸੀ
ਕਿੰਨੀ ਵਾਰੀ ਗੱਲ ਬਸ ਮੁੱਕ ਚੱਲੀ ਸੀ
ਓ ਮੇਰੇ ਤੋਂ ਮੈਂ ਓਹਤੋਂ ਉੱਕ ਚੱਲੀ ਸੀ
ਮੈਨੂੰ ਛੱਡਿਆ ਨੀ ਤੂੰ ਦਿਲੋਂ ਕੱਢਿਆ ਨੀ ਤੂੰ
ਇਤਫ਼ਾਕ ਮੈਨੂੰ ਵਾਰ ਵਾਰ ਹੋਇਆ ਐ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਜੀਹਨੇ ਮੇਰੀ ਅੱਖਾਂ ਵਿਚ ਨੂਰ ਦੇਖਿਆ ਸੀ
ਓਹਨੂੰ ਨੇੜੇ ਹੁੰਦਿਆਂ ਮੈਂ ਦੂਰ ਦੇਖਿਆ ਸੀ
ਜੀਹਨੇ ਮੇਰੀ ਅੱਖਾਂ ਵਿਚ ਨੂਰ ਦੇਖਿਆ ਸੀ
ਓਹਨੂੰ ਨੇੜੇ ਹੁੰਦਿਆਂ ਮੈਂ ਦੂਰ ਦੇਖਿਆ ਸੀ
ਕੀ ਏਹ ਮੈਥੋਂ ਛੱਡ ਹੋਜੂ ਰੂਹ ਤੋਂ ਕਿਵੇਂ ਅੱਡ ਹੋਜੂ
ਗਲਤੀ ਐ ਮੈਥੋਂ ਐਤਬਾਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਲੜ ਲੜ ਕੇ ਰਾਤਾ ਕੱਢੀਆਂ ਪੀੜਾਂ ਮੈਂ ਆਪੇ ਸੱਦੀਆਂ
ਤੂੰ ਗੌਰ ਨਾ ਕੀਤਾ ਹਾਣੀਆਂ ਸੁੰਨੀਆਂ ਬਾਹਾਂ ਤੇ ਅੱਡੀਆਂ
ਤੂੰ ਉੱਗ ਜਾ ਬਣਕੇ ਅੱਥਰੂ ਰੁਕ ਚੱਲੇ ਮੇਰੇ ਸਾਹ ਵੇ
ਅੱਜ ਸ਼ਿਕਵੇ ਸਾਰੇ ਮਨ ਜਾਣ ਤੇ ਹੱਸਣ ਰੁੱਸੇ ਚਾਅ ਵੇ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਹੱਥ ਫੜ ਲੈਜਾ ਖਾਰੇ ਬੱਦਲਾਂ ਤੋਂ ਪਾਰ ਵੇ
ਸ਼ੱਕ ਦੂਰ ਕਰ ਦਈਏ ਲਾਵਾ ਲਈਏ ਚਾਰ ਵੇ
ਹੱਥ ਫੜ ਲੈਜਾ ਖਾਰੇ ਬੱਦਲਾਂ ਤੋਂ ਪਾਰ ਵੇ
ਸ਼ੱਕ ਦੂਰ ਕਰ ਦਈਏ ਲਾਵਾ ਲਈਏ ਚਾਰ ਵੇ
ਵਿੱਚੋ ਵਿਚ ਰੋਣਾ ਚੁਬਦਾ ਰੱਬ ਦੇ ਘਰ ਹੋਣਾ ਚੁਬਦਾ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ
ਪੁੱਛਦੇ ਆ ਲੋਕ ਕਿਹੜਾ ਰੋਗ ਤੈਨੂੰ ਲੱਗਿਆ
ਮੈਂ ਕਹਿਨੀ ਆ ਕੇ ਮੈਨੂੰ ਪਿਆਰ ਹੋਇਆ ਏ