LyricFind Logo
LyricFind Logo
Profile image icon
Lyric cover art

Tera Mera Naam Sohneya

Apple Music logo
Deezer logo
Spotify logo
Lyrics
ਤੇਰੇ ਨਾਲ ਜੀਨ ਦੀ
ਆਸ ਬਣ ਗਾਯੀ ਵੇ
ਤੇਰੇ ਨਾਲ ਜੁਡ ਕੇ
ਮੈਂ ਖਾਸ ਬਣ ਗਯੀ ਵੇ
ਮੈਂ ਖਾਸ ਬਣ ਗਯੀ ਵੇ
ਪਿਹਲਾਂ ਸੀ ਆਮ ਸੋਹਣੇਯਾ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਆ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਯਾ

ਸੁਪਨੇ ਮੈਂ ਲੈਣੀ ਆਂ
ਸ਼ੀਸ਼ੇ ਨੂ ਕਿਹਨੀ ਆਂ
ਸ਼ਾਲਾ ਤੂ ਹੋਵੇ ਮੇਰਾ ਮਾਹੀ
ਸ਼ੀਸ਼ਾ ਮੈਨੂ ਬੋਲਦਾ ਆਏ
ਆਂਗਨ ਨੂ ਵੀ ਟੋਲਦਾ ਆਏ
ਛੇਦ’ਦਾ ਜਿਵੇਈਂ ਮੇਰਾ ਮਾਹੀ

ਤੇਰੇਯਾਨ ਸ੍ਵਾਲਾਂ ਵਿਚ
ਤੇਰੇਯਾਨ ਖ੍ਯਲਂ ਵਿਚ
ਬੀਤਦੀ ਆ ਸ਼ਾਮ ਸੋਹਣੇਯਾ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਆ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਯਾ

ਉਮਰਾਂ ਦੇ ਪੈਂਦੇ ਮੈਂ
ਤੇਰੇ ਨਾਲ ਟੁਰਨੇ ਆਂ
ਕਰ ਲੀ ਮੈਂ ਦਿਲ ਨਾਲ ਸੱਲਾਹ ਵੇ

ਬਛੇਯਾਨ ਦੇ ਨਾਮ ਪਿਕਚੇ
ਖੜਾ ਲਿਖੇ ਹੋਂਡਾ
ਸੈਕੀ ਦੱਸਣ ਰਾਬ ਜਿੰਨਾ ਚਾਹ ਆਏ
ਮਿਤੀ ਮਿਤੀ ਧੁਪ ਆਏ
ਬੁਲਾਣ ਦੀ ਚੁਪ ਆਏ
ਦਿੰਡਿਆ ਪੈਗਾਂ ਸੋਹਣੇਯਾ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਆ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਯਾ
ਮੈਂ ਜੋਡ਼ ਜੋਡ਼ ਵੇਖ ਦਿਆ
ਕਿੰਨਾ ਸੋਹਣਾ ਲਗਦਾ ਆਏ
ਤੇਰਾ ਮੇਰਾ ਨਾਮ ਸੋਹਣੇਆ

WRITERS

Khara

PUBLISHERS

Lyrics © IPRS

Share icon and text

Share


See A Problem With Something?

Lyrics

Other