LyricFind Logo
LyricFind Logo
Profile image icon
Lyric cover art

22da

Apple Music logo
Deezer logo
Spotify logo
Lyrics
ਹੋ ਬੜੇ ਛੋਟੇ ਸੀ ਪਹਾੜਾ ਨਾਲ ਤਾਵੀਂ ਮੱਥਾਂ ਲਾਇਆ
ਮਾੜਾ ਵਕਤ ਸੀ ਪਰ ਆਪਾ ਚਿੱਤ ਨਾ ਡੁਲਾਯਾ
ਹੋ ਬੜੇ ਛੋਟੇ ਸੀ ਪਹਾੜਾ ਨਾਲ ਤਾਵੀਂ ਮੱਥਾਂ ਲਾਇਆ
ਮਾੜਾ ਵਕਤ ਸੀ ਪਰ ਆਪਾ ਚਿੱਤ ਨਾ ਡੁਲਾਯਾ
ਹੋ ਇੰਨਾ ਅੱਖੀਆਂ ਨੇ ਖਵਾਬ ਬੜੇ ਵੱਡੇ ਵੇਖ ਲਏ
ਹੋਰ ਐਵੇ ਤਾ ਨੀ ਨੈਨਾ ਨੂੰ ਜਗਾਈ ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ

ਹੁਣ ਦੇਖੋ ਆਉਣ ਵਾਲਾ ਸਮਾਂ ਹੇਗਾ ਮੇਰਾ
ਕਿੱਤਾ ਨਾ ਵਿਸ਼ਵਾਸ tv ਤੇ ਦੇਖ ਮੇਰਾ ਚਿਹਰਾ
ਕਦੀ ਚਿੱਤ ਨਹੀਓ ਹਾਰਿਆ ਤੇ ਫੁਕਰੀ ਨਹੀਂ ਮਾਰੀਆਂ
ਛੋਟਾ ਹੁੰਦਾ ਸੀ ਕਰਦਾ ਅੱਜ ਦੀਆਂ ਤਿਆਰੀਆਂ
ਅਸਮਾਨ ਤਕ ਖ਼ਵਾਬ ਪਹਾੜਾ ਨਾਲ ਮੱਥੇ
ਹੋਏ ਸਾਰੇ ਸੱਚੇ Dr Zeus ਨਾਲ Fateh
ਕੀਤਾ ਮੈ ਖੁਦ ਨਾ ਕਿੱਤਾ ਕੁਜ ਮੰਗ ਕੇ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘ ਗਏ
ਪੂਰੀ ਗੱਲ ਬਾਤ struggle ਦਿਨ ਰਾਤ
ਨਾਲ ਸੀਗਾ ਮੇਰੇ ਸਾਰੇ ਯਾਰਾਂ ਦਾ ਸਾਥ
ਜਦੋ mike ਤੇ ਆਈਦਾ ਫੇਰ ਲਾਇਦਾ
ਜ਼ੋਰੇ ਕਿੰਨੇ ਵੱਜੇ ਕਹਿੰਦਾ time ਮੇਰੇ ਬਾਈ ਦਾ

ਖਾ ਖਾ ਕੇ ਠੋਕਰਾਂ ਕਠੋਰ ਬਣ ਗਏ
ਓ ਨਾ ਰਹੇ ਤੇ ਕੁਝ ਹੋਰ ਬਣ ਗਏ
ਖਾ ਖਾ ਕੇ ਠੋਕਰਾਂ ਕਠੋਰ ਬਣ ਗਏ
ਓ ਨਾ ਰਹੇ ਤੇ ਕੁਝ ਹੋਰ ਬਣ ਗਏ
ਚੁਪ ਕੀਤੇ ਸਾਰੇ ਵਾਰ ਜ਼ਰੀ ਜਾਣੇ ਆ
ਸੋਚਦੇ ਨੇ ਲੋਕੀ ਕਮਜ਼ੋਰ ਬਣ ਗਏ
ਪਰ ਦਿਲ ਵਿਚ ਜਿਹੜਾ ਆ ਬਾਰੂਦ ਦਬਿਆ
ਏ ਨੀ ਜਾਂ ਦੇ ਕ ਮੌਕੇ ਤੇ ਚਲਾਈ ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ

ਕੁਝ ਬਣ ਕੇ ਵਿਖਾਉਣਾ
ਹੋ ਨਾਮ ਜੱਗ ਤੇ ਬਣਾਉਣਾ
ਹੋ ਮੂਹਰੇ ਇਕ ਦਿਨ ਨਿਕਲ ਜਵਗੇਯ ਸਾਬ ਤੋਂ
ਹੋਰ ਇੰਝ ਤਾ ਨੀ ਆਪਾ ਜਾਂ ਵਾਲੇ ਜੱਗ ਤੋਂ
ਇੰਝ ਤਾ ਨੀ ਆਪਾ ਜਾਂ
ਇੰਝ ਤਾ ਨੀ ਆਪਾ ਜਾਂ ਵਾਲੇ ਜੱਗ ਤੋਂ
ਇੰਝ ਤਾ ਨੀ ਆਪਾ ਜਾਂ

ਕੁਲੀਆਂ ਤੋਂ ਮੇਹਲਾ ਤੱਕ ਪੁਜ ਜਾਵਾਂਗੇ
ਇਕ ਦਿਨ ਆਪਾ ਕਰ ਕੁਝ ਜਾਵਾਂਗੇ
ਕੁਲੀਆਂ ਤੋਂ ਮੇਹਲਾ ਤੱਕ ਪੁਜ ਜਾਵਾਂਗੇ
ਇਕ ਦਿਨ ਆਪਾ ਕਰ ਕੁਝ ਜਾਵਾਂਗੇ
ਮਿਹਨਤਾ ਤੇ ਰੱਖ ਕੇ ਯਕੀਨ ਟੁੱਰ ਪਏ
ਹੌਲੀ ਹੌਲੀ ਮੰਜ਼ਿਲਾ ਤੇ ਪੁਜ ਜਾਵਾਂਗੇ
ਕਿਹੰਦਾ Dalvir Sarobad ਮਿੱਤਰੋ
ਐਵੇ ਮਾਡੇ ਵੇਲੇ ਚਿੱਤ ਨ੍ਹੀ ਡੁਲਾਯੀ ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ
ਤੰਗੀਆਂ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟਾਇਮ ਤੇਰੇ 22 ਦਾ

ਪਰ ਆਉਣ ਵਾਲਾ ਟਾਇਮ ਤੇਰੇ 22 ਦਾ

WRITERS

DALVIR SAROBAD, JAY K

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other