ਸਾਡੇ ਦਿਲ ਨੂੰ ਬਥੇਰਾ ਦੁੱਖ ਲੱਗਿਆ
ਸਾਡੇ ਦਿਲ ਨੂੰ ਬਥੇਰਾ ਦੁੱਖ ਲੱਗਿਆ
ਨੀ ਰੋਂਦਿਆਂ ਨੂੰ ਤੂੰ ਛੱਡ ਗਈ ਲੜ ਕੇ ਲੜ ਕੇ
ਅੱਧ ਵਿਚਕਾਰ ਛੱਡ ਗਈ ਨੀ ਬਾਂਹ ਫੜ ਕੇ
ਰੁੱਸੀ ਹੁੰਦੀ ਜੇ ਮਨਾਉਂਦੇ ਹੱਥ ਜੋੜ ਕੇ
ਰੁੱਸੀ ਹੁੰਦੀ ਜੇ ਮਨਾਉਂਦੇ ਹੱਥ ਜੋੜ ਕੇ
ਕਿਹੜੀ ਗੱਲੋਂ ਪਾਸਾ ਵੱਟ ਗਈ ਸੋਹਣੀਏ ਸੋਹਣੀਏ
ਕਰਕੇ ਪਿਆਰ ਬਦਲੀ ਨੀ ਪੱਟ ਹੋਣੀਏ
ਅਸੀਂ ਕੀਤਾ ਨਾ ਯਕੀਨ ਕਿਸੇ ਗੱਲ ਦਾ
ਲੋਕੀ ਸਾਨੂੰ ਰਹੇ ਦੱਸਦੇ ਦੱਸਦੇ ਦੱਸਦੇ
ਤੇਰੇ ਪਿੱਛੇ ਉੱਜੜ ਗਏ ਨੀ ਅਸੀਂ ਵੱਸਦੇ
ਜਿਹੜਾ ਜਾਨ ਤੋਂ ਪਿਆਰਾ ਤੈਨੂੰ ਸੋਹਲ ਸੀ
ਜਾਨ ਤੋਂ ਪਿਆਰਾ ਤੈਨੂੰ ਸੋਹਲ ਸੀ
ਨੀ ਕੱਖਾਂ ਵਾਂਗੂ ਤੂੰ ਰੋਲ ਤਾ ਰਾਣੀਏ ਰਾਣੀਏ
ਦੱਸ ਕਿਹੜਾ ਵੈਰ ਕੱਢਿਆ ਮਰਜਾਣੀਏ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ
ਦੁੱਖ ਲੱਗਿਆ ਰੋਂਦਿਆਂ ਨੂੰ ਤੂੰ ਛੱਡ ਗਈ ਬਾਂਹ ਫੜ ਕੇ