ਓਹਦੇ ਗੱਲਾਂ ਵਿਚ ਪੈਂਦੇ 2 dimple ਆ
ਕੀ ਦੱਸਾਂ ਗੁੱਸਾ ਓਹਨੂੰ ਬਹੁਤ ਆਉਂਦਾ
ਉਹਦੋਂ ਜਦੋਂ ਹੋਰ ਕੁੜੀ ਮੈਨੂੰ ਤੱਕਦੀ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ
ਨਾ ਓਹਦੇ ਜਿਹੀ ਆਉਣੀ ਆ ਜ਼ਿੰਦਗੀ ਚ ਕੋਈ
ਬੇਬੇ ਨਾਲ ਆਕੇ ਜਿਹੜੀ ਸਾਂਭੂਗੀ ਰਸੋਈ
ਨਾ ਓਹਦੇ ਜਿਹੀ ਆਉਣੀ ਆ ਜ਼ਿੰਦਗੀ ਚ ਕੋਈ
ਬੇਬੇ ਨਾਲ ਆਕੇ ਜਿਹੜੀ ਸਾਂਭੂਗੀ ਰਸੋਈ
ਲਾਡੀ ਲਾਡੀ ਬੁੱਲ੍ਹਾ ਤੇ ਉਹ ਫਿਰਦੀ ਐ ਰੱਟੀ
ਨਾਮ ਲੈਂਦੀ ਨਾ ਉਹ ਕਦੇ ਥੱਕਦੀ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ
ਉਹ ਤੱਕ ਓਹਦਾ ਮੁਖ ਚੰਨ ਤਾਰੇ ਵੀ ਆ ਸੰਗਦੇ
ਦੇਖ ਓਹਦੀ ਚਾਲ ਤੋਰ ਮੋਰ ਆਕੇ ਮੰਗਦੇ
ਉਹ ਤੱਕ ਓਹਦਾ ਮੁਖ ਚੰਨ ਤਾਰੇ ਵੀ ਆ ਸੰਗਦੇ
ਦੇਖ ਓਹਦੀ ਚਾਲ ਤੋਰ ਮੋਰ ਆਕੇ ਮੰਗਦੇ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ
ਇਕ ਪਲ ਵੀ ਨਾ ਮੱਸਾਂ ਮੈਥੋਂ ਦੂਰ ਹੁੰਦੀ ਆ
ਉਹ ਕੁੜੀ shadow ਵਾਂਗੂ ਨਾਲ ਰੱਖਦੀ