ਕੰਨਾ ਵਿਚ ਝੂਮਕਾ, ਅੱਖਾਂ ਵਿਚ ਸੂਰਮਾ
ਹੋਟ ਜੈਸੇ strawberry candy (candy)
ਨੱਕ ਉੱਤੇ ਕੋਕਾ, ਜੀਣਾ ਕਰੇ ਔਖਾ
ਹਾਏ ਮੇਰੀ ਜਾਨ ਕੱਡ ਲੈਂਦੀ (ਲੈਂਦੀ)
ਤੇਰੇ ਨੱਖਰੇ ਹਾਏ ਤੌਬਾ ਸਾਨੂੰ ਮਾਰਦੇ
ਹੋ ਗਿਆ ਹੈ ਮੇਰਾ baby ਬੁਰਾ ਹਾਲ (ਹਾਲ)
ਸੱਚੀ ਲੁਟ ਗਿਆ ਹੂਂ ਤੇਰੇ ਇਸ ਪਿਆਰ ਮੇ
ਜੀਨੀ ਜ਼ਿੰਦਗੀ ਹੈ ਬੱਸ ਤੇਰੇ ਨਾਲ
I love you ਯੁਯੂਯੁਯੂਯੁਯੂਯੁ
I love ਯੁਯੂਯੁਯੂਯੁਯੂਯੁਯੂਯੁ
I love you i love you i love you
Baby ਲੱਗੇ ਸੋਹਣਾ ਕਿਤਨਾ ਪਿਆਰਾ
Baby ਲੱਗੇ ਸੋਹਣਾ ਕਿਤਨਾ ਪਿਆਰਾ
ਤੈਨੂੰ diamond ਮੂੰਦਰੀ ਪਿਹਨਾਵਾ
ਛੋਟੀ-ਛੋਟੀ ਗੱਲਾਂ ਉੱਤੇ ਮੈਂ ਹਸ਼ਾਵਾ
ਯਾਰਾ ਕਦੇ ਵੀ ਨਾ ਤੈਨੂੰ ਮੈਂ ਰੁਲਾਵਾਂ
I love ਯੁਯੂਯੁਯੂਯੁਯੂਯੁਯੂਯੁ
I love you i love you i love you
Will love you to the moon and back
ਹੋਗੀ ਸਜ਼ਾ ਨਾ ਕੋਈ ਹੋਗੀ ਚਾਹੇ ਕਰੂ ਚੋਰੀ ਚੰਦ ਤਾਰੇ
Will love you to the moon and back
ਹੋਗੀ ਸਜ਼ਾ ਨਾ ਕੋਈ ਹੋਗੀ ਚਾਹੇ ਕਰੂ ਚੋਰੀ ਚੰਦ ਤਾਰੇ
ਪੂਰੀ ਕਰੂੰਗਾ ਮੈਂ ਤੇਰੀ ਸਾਰੀ ਖ੍ਵਾਹਿਸੇ
ਤੇਰਾ ਰਖਾਂਗਾ ਮੈਂ ਰੱਜ ਕੇ ਖਿਆਲ
ਕਿਤਨੀ ਖੂਬੀਆ ਹੈ ਤੇਰੇ ਇਸ ਯਾਰ ਮੇ
ਆਜਾ ਬਾਹ੍ਹੋ ਮੇ ਤੁੰ ਬਾਹੇ ਬਸ ਡਾਲ
I love ਯੁਯੂਯੁਯੂਯੁਯੂਯੁਯੂਯੁ
I love you i love you i love you
I love you i love you i love you
I love you i love you i love you