LyricFind Logo
LyricFind Logo
Profile image icon
Lyric cover art

Jadu (dance 2 Trance )

•

2007

Banere Utte

Apple Music logo
Deezer logo
Spotify logo
Lyrics
ਬਨੇਰੇ ਉੱਤੇ ਆ, ਬਨੇਰੇ ਉੱਤੇ ਆ
ਓ ਮੇਰੇ ਸੋਹਣੇ ਕਾਂ ਬਨੇਰੇ ਉੱਤੇ ਆ
ਜੇ ਤੂ ਆਕੇ ਲੇਵੇ ਓਹਦਾ ਨਾਮ
ਤੇ ਹੁਣ ਮੇਰਾ ਆਵੇ ਸਜ੍ਣਾ
ਜੇ ਤੂ ਆਕੇ ਲੇਵੇ ਓਹਦਾ ਨਾਮ
ਤੇ ਹੁਣ ਮੇਰਾ ਆਵੇ ਸਜ੍ਣਾ
ਰਾਤਾਂ ਮੈਂ ਗੁਜ਼ਰਿਯਾਨ ਨੀ

ਅੱਖੀਆਂ ਦੇ ਹੰਜੂ ਪੀ ਕੇ
ਕਮਲਿ ਮੈਂ ਹੁਯੀ ਸਜ੍ਣਾ
ਕਲੇਯਾ ਤੇਰੇ ਬਿਨ ਜੀਕੇ
ਜੇ ਚੂੜੀ ਚੰਨਕੇ, ਤੇ ਦਿਲ ਧੜਕੇ
ਤੇਰੀ ਯਾਦਾਂ ਮੇਰੇ ਕੋਲ ਦੁੱਖ ਨਾ ਫਰੋਲ
ਜੇ ਤੂ ਆਕੇ ਲੇਵੇ ਓਹਦਾ ਨਾਮ
ਤੇ ਹੁਣ ਮੇਰਾ ਆਵੇ ਸਜ੍ਣਾ

ਬਨੇਰੇ ਉੱਤੇ ਆ, ਬਨੇਰੇ ਉੱਤੇ ਆ
ਓ ਮੇਰੇ ਸੋਹਣੇ ਕਾਂ ਬਾਨੇਰੇ ਉੱਤੇ ਆ

ਸਾਰਾ ਸਾਰਾ ਦਿਨ ਵੇਖਾ
ਉਂਗਲੀ ਤੋਂ ਛੱਲਾ ਕੱਢ ਕੇ
ਟੂਟਾ ਭਜਾ ਲਿਖਾ ਤੇਰਾ ਨਾਮ
ਕਲੀਰੁਨ ਮੈਂ ਵਧ ਕੇ
ਨਾ ਦੁੱਧ ਰਿੜਕਾਂ, ਤੇ ਖਾਵਾਂ ਝਿੜਕਾਂ
ਹੈ ਤੇਇਨੂੰ ਦੀ ਪਤਾ, ਕੇ ਹੋਂਦੀ ਕਿ ਵਫਾ
ਜੇ ਤੂ ਆਕੇ ਲੇਵੇ ਓਹਦਾ ਨਾਮ
ਤੇ ਹੁਣ ਮੇਰਾ ਆਵੇ ਸਜ੍ਣਾ

ਬਨੇਰੇ ਉੱਤੇ ਆ, ਬਾਨੇਰੇ ਉੱਤੇ ਆ
ਓ ਮੇਰੇ ਸੋਹਣੇ ਕਾਂ ਬਾਨੇਰੇ ਉੱਤੇ ਆ
ਜੇ ਤੂ ਆਕੇ ਲੇਵੇ ਓਹਦਾ ਨਾਮ
ਤੇ ਹੁਣ ਮੇਰਾ ਆਵੇ ਸਜ੍ਣਾ
ਤੇ ਹੁਣ ਮੇਰਾ ਆਵੇ ਸਜ੍ਣਾ (ਬਨੇਰੇ ਉੱਤੇ ਆ)
ਤੇ ਹੁਣ ਮੇਰਾ ਆਵੇ ਸਜ੍ਣਾ (ਬਨੇਰੇ ਉੱਤੇ ਆ)
ਤੇ ਹੁਣ ਮੇਰਾ ਆਵੇ ਸਜ੍ਣਾ(ਬਨੇਰੇ ਉੱਤੇ ਆ)

WRITERS

M. Nasir

PUBLISHERS

Lyrics © COMP (Collective Organization For Music Rights in Pakistan (Guarantee) Ltd.)

Share icon and text

Share


See A Problem With Something?

Lyrics

Other

More From This Album

Lyric cover art

Jadu (dance 2 Trance )

2007

01

Marjania

Ali Haider

02

Sohniye

Ali Haider

03

Intezan

Ali Haider

04

Banere Utte

अली हैदर (Ali Haider)

05

Ki Hoya

Ali Haider

06

Marjania

Ali Haider

07

Saaiyan

Ali Haider

08

Chandni

Ali Haider

09

Kabhi Kabhi

Ali Haider

10

Deewar

Ali Haider

11

Zalim Nazron

Ali Haider

12

jadu

Ali Haider

13

Sohniye- Instrumental

Ali Haider

From This Artist