ਸ਼ੁਰੂਆਤੀ ਦੂਰ ਦੀ ਸੀ ਗੱਲ ਨਖਰੋ
ਤਾਹੀ ਤੇਰੇ ਨਖਰੇ ਸਹਾਰਦੇ ਰਹੇ
ਬੇਹਜਾ ਬੇਹਜਾ ਹੋ ਗਏ ਆਸੇ ਪਾਸੇ ਬਾਲੀਏ
ਪਹਿਲਾ ਵਾਲੇ ਦਿਨ ਨਾ ਜੀ ਯਾਰ ਦੇ ਰਹੇ
ਹੱਸਦੀ ਹੁੰਦੀ ਸੀ ਟੀਚਰਾਂ ਤੂੰ ਕਰ ਨੀ
ਹੱਸਦੀ ਹੁੰਦੀ ਸੀ ਟੀਚਰਾਂ ਤੂੰ ਕਰ ਨੀ
ਓ ਕੇਹੜੀ ਗੱਲੋਂ ਫੋਨ ਕਰੇ ਵਾਰ ਵਾਰ ਨੀ
ਕਰਮਾਂ ਚ ਤੇਰੇ ਹੁਣ ਜੱਟ ਦਾ ਪਿਆਰ ਨੀ
ਸ਼ਡ ਦੇ ਤੂੰ ਆਸ , ਪੇਟਚ ਹੋ ਜੁ ਗਾ
ਸਚੀ ਸਾਡੀ ਆਸ , ਮੇਹਰ ਰੱਬ ਕਰੇ
ਸਾਰਾ ਘਾਟਾ ਵੱਡਾ ਕਾਤਚੂਪ ਹੋ ਜੁ ਗਾ
ਸ਼ਡ ਦੇ ਤੂੰ ਆਸ , ਪੇਟਚ ਹੋ ਜੁ ਗਾ
ਸਚੀ ਸਾਡੀ ਆਸ , ਮੇਹਰ ਰੱਬ ਕਰੇ
ਸਾਰਾ ਘਾਟਾ ਵੱਡਾ ਕਾਤਚੂਪ ਹੋ ਜੁ ਗਾ
ਤੇਰੇ ਕਰਕੇ ਹਹਿ ਨਿਤ ਚਰਦੇ ਸੀ ਜਿਹੜੀ
ਤੇਰੇ ਕਰਕੇ ਹਹਿ ਨਿਤ ਚਰਦੇ ਸੀ ਜਿਹੜੀ
ਅੱਜਏ ਭੁਲੇ ਨੀ ਡਰਾਹੇ ਵਾਲੀ ਬੱਸ
ਓ ਕੇਹੜੀ ਗੱਲੋਂ ਫੋਨ ਕਰੇ ਵਾਰ ਵਾਰ ਨੀ
ਕਰਮਾਂ ਚ ਤੇਰੇ ਹੁਣ ਜੱਟ ਦਾ ਪਿਆਰ ਨੀ
ਯਾਰ ਜਿੱਥੇ ਖੜ੍ਹਦੇ ਨੇ ਫੇਮ ਕੀ ਕਰੁ ਗਾ
ਮੋਢੇ ਨਾਲ ਖੜੇ ਦਾ ਹੀ ਮੁੱਲ ਪੈ ਦਾ
ਗੱਲ ਅੱਸੀ ਵਾਹਲੀ ਐਵੇ ਦਿਲ ਤੇ ਨੀ ਲਾਉਂਦੇ
ਮਾੜੇ ਯਾਰ ਦੇ ਕੀਤੇ ਨੂੰ ਭੁੱਲ ਜਾਏ ਦਾ
ਯਾਰ ਜਿੱਥੇ ਖੜ੍ਹਦੇ ਨੇ Fame ਕੀ ਕਰੁ ਗਾ
ਮੋਢੇ ਨਾਲ ਖੜੇ ਦਾ ਹੀ ਮੁੱਲ ਪੈ ਦਾ
ਗੱਲ ਅੱਸੀ ਵਾਹਲੀ ਐਵੇ ਦਿਲ ਤੇ ਨੀ ਲਾਉਂਦੇ
ਮਾੜੇ ਯਾਰ ਦੇ ਕੀਤੇ ਨੂੰ ਭੁੱਲ ਜਾਏ ਦਾ
ਬਿਨਾਂ ਗੱਲੋਂ ਜੇ ਕੋਈ ਐਵੇ ਕਰਦਾ ਵਾਦੀਕੀ
ਬਿਨਾਂ ਗੱਲੋਂ ਜੇ ਕੋਈ ਕਦੇ ਕਰਦਾ ਵਾਦੀਕੀ
ਵਾਹਲੇ ਤੇਜ਼ ਬੰਦੇ ਕਰੀ ਦੇ ਆ ਬੱਸ
ਓ ਕੇਹੜੀ ਗੱਲੋਂ ਫੋਨ ਕਰੇ ਵਾਰ ਵਾਰ ਨੀ
ਕਰਮਾਂ ਚ ਤੇਰੇ ਹੁਣ ਜੱਟ ਦਾ ਪਿਆਰ ਨੀ
ਬੜਾ ਜ਼ੋਰ ਲਾਇਆ ਤੈਨੂੰ ਵਾਹਿਲ ਸੰਜਯ
ਅੱਸੀ ਆਉਣ ਵਾਲਾ ਉਹੀ ਬਿੱਲੋ Time ਨੀ
ਅੱਜ ਜੇ ਆ ਮਾੜਾ ਕਲ ਚੰਗਾ ਵੀ ਆਉ ਗਾ
ਤੈਨੂੰ ਲੱਗਦਾ ਹੁੰਦਾ ਸਾਡਾ ਵਹਿਮ ਨੀ
ਬੜਾ ਜ਼ੋਰ ਲਾਇਆ ਤੈਨੂੰ ਵਾਹਿਲ ਸੰਜਯ
ਅੱਸੀ ਆਉਣ ਵਾਲਾ ਉਹੀ ਬਿੱਲੋ Time ਨੀ
ਅੱਜ ਜੇ ਆ ਮਾੜਾ ਕਲ ਚੰਗਾ ਵੀ ਆਉ ਗਾ
ਤੈਨੂੰ ਲੱਗਦਾ ਹੁੰਦਾ ਸਾਡਾ ਵਹਿਮ ਨੀ
ਤਕਦੀਰ ਵਾਲਾ ਸਿੱਕਾ ਜੇਹਾ ਚਲਾ ਕੇ ਦੇਖਹੀਏ
ਅੱਪਾ ਬੀ ਕੋਈ ਗਾਣਾ ਗੁਣਾ ਗਾ ਕੇ ਦੇਖੀਏ
ਖਾਣੇ ਵਾਲੇ ਨੇ ਤਿਆਰੀ ਲੈ ਏ ਕਾਸ
ਓ ਕੇਹੜੀ ਗੱਲੋਂ ਫੋਨ ਕਰੇ ਵਾਰ ਵਾਰ ਨੀ
ਕਰਮਾਂ ਚ ਤੇਰੇ ਹੁਣ ਜੱਟ ਦਾ ਪਿਆਰ ਨੀ