LyricFind Logo
LyricFind Logo
Profile image icon
Lyric cover art

Taadiyan (from the movie 'Laung Laachi 2')

•

2022

Taadiyan

Apple Music logo
Deezer logo
Spotify logo
Lyrics
ਕਈ ਕਈ ਲੱਖ ਦੇ ਨੇ ਲੱਕ ਦੇ ਹੁਲਾਰੇ
ਵੱਖ ਨੇ ਆਦਵਾਂ ਮੇਰੇ ਵੱਖਰੇ ਇਸ਼ਾਰੇ

ਕਈ ਕਈ ਲੱਖ ਦੇ ਨੇ ਲੱਕ ਦੇ ਹੁਲਾਰੇ
ਵੱਖ ਨੇ ਆਦਵਾਂ ਮੇਰੇ ਵੱਖਰੇ ਇਸ਼ਾਰੇ
ਜਦੋਂ ਨੱਚਦੀ ਹੈਰਾਨ ਹੁੰਦੇ ਸਾਰੇ , ਹਾਂ

ਵੇ ਤਾੜੀਆਂ ਦੀ ਆਹਾ ਆਹਾ ਹੋਏ
ਵੇ ਤਾੜੀਆਂ ਦੀ , ਆਹਾ ਆਹਾ ਹੋਏ
ਵੇ ਤਾੜੀਆਂ ਦੀ ਤਾਲ ਵੱਜਦੀ
ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ ਹੋ …

ਤਾੜੀਆਂ ਦੀ ਤਾਲ ਵੱਜਦੀ
ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ
ਹੋ ਤਾਰੇ ਹੋ ਤਾਰੇ ਹੋ ਤਾਰੇ
ਹੋ ਤਾੜੀਆਂ ਦੀ ਤਾਲ ਵੱਜਦੀ

ਤੋਰ ਨਹੀਓਂ ਲੋਰ ਕੋਈ
ਜਵਾਨੀ ਦੀ ਐ ਲੋਰ ਵੇ
ਸ਼ੋਰ ਪਾਉਣ ਪੈਰਾ ਵਿਚ
ਝਾਂਜਰਾਂ ਦੇ ਬੋਰ ਵੇ
ਸ਼ੋਰ ਪਾਉਣ ਸ਼ੋਰ ਪਾਉਣ ਸ਼ੋਰ ਪਾਉਣ
ਤੋੜ ਨਹੀਓਂ ਲੋਰ ਕੋਈ
ਜਵਾਨੀ ਦੀ ਐ ਲੋਰ ਵੇ
ਸ਼ੋਰ ਪਾਉਣ ਪੈਰਾ ਵਿਚ
ਝਾਂਜਰਾਂ ਦੇ ਬੋਰ ਵੇ
ਨਾ ਨਾ ਨਾਰੇ ਨਾ ਨਾ ਨਾਰੇ ਨਾ
ਬਨਾ ਘੁੰਮ ਕੇ ਪੰਵੀਰੀ
ਨੱਚਣ ਹੋਕੇ ਦੂਰੀ ਤੀਰੀ
ਘੁੰਮ ਕੇ ਪੰਵੀਰੀ
ਨੱਚਣ ਹੋਕੇ ਦੂਰੀ ਤੀਰੀ
ਲੈਣ ਕੰਨਾਂ ਵਿਚ ਝੁਮਕੇ ਹੁਲਾਰੇ ਹਾਂ …

ਵੇ ਤਾੜੀਆਂ ਦੀ ਆਹਾ ਆਹਾ ਹੋਏ
ਵੇ ਤਾੜੀਆਂ ਦੀ , ਆਹਾ ਆਹਾ ਹੋਏ
ਵੇ ਤਾੜੀਆਂ ਦੀ ਤਾਲ ਵੱਜਦੀ
ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ ਹੋ

ਵੇ ਤਾੜੀਆਂ ਦੀ ਤਾਲ ਵੱਜਦੀ
ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ
ਹੋ ਤਾਰੇ ਹੋ ਤਾਰੇ ਹੋ ਤਾਰੇ
ਹੋ ਤਾੜੀਆਂ ਦੀ ਤਾਲ ਵੱਜਦੀ

WRITERS

Ranjit Singh Sidhu

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Taadiyan (from the movie 'Laung Laachi 2')

2022

01

Taadiyan

Amar Noori, Jaswinder Brar