ਹੋ ਤਿੱਖਾ ਨੱਕ ਚਾਕੂਆਂ ਜਿੰਨਾ
ਨੀ ਜੱਟ ਦਾ ਖੌਫ ਡਾਕੂਆਂ ਜਿੰਨਾ
ਨੀ ਚੱਲੇ ਮਗਜ਼ ਪੜਾਕੁਆਂ ਜਿੰਨਾ
ਹਾਂ ਬਾਪੂ right hand ਦੇ ਵਰਗਾ
ਨੀ ਦਿੰਦਾ wrong ਨਾ ਕਦੇ ਨਸੀਹਤ
ਜਿਗਰੇ ਮਿਲਦੇ ਨਾ ਕੁੜੇ ਮਿਲਦੇ ਕਦੇ ਦੁਕਾਨਾਂ ਤੇ
ਨੀ ਬਹਿ ਕੇ ਦੇਖ ਪਾਲੇ ਤੇ ਭੇਡ ਹੁੰਦੇ ਨੀ ਸਾਣਾਂ ਦੇ
ਨਾ ਚੱਕਦੇ ਅੱਤ ਮੋੜ੍ਹ ਦੇ ਨੱਕ ਨੀ ਜੱਟ ਚਟਾਨਾਂ ਦੇ
ਹੋ ਚੜ੍ਹਦੇ ਸੂਰਜ ਦੀ ਲਾਲੀ ਜਹੇ
ਨੀ ਬੰਦੇ ਸਾਰੇ ਤੋਪਾਂ ਵਰਗੇ ਨੀ
ਨੀ ਬੱਜ ਦੇ ਟੌਰ ਜ਼ੋਰ ਦੇ ਸੰਖ
ਨਾ ਨਾ ਨਾ ਚੱਟ ਦੇ ਨਾ ਕੁੜੇ ਤਲਵੇ ਕਦੇ ਰਕਾਨਾਂ ਦੇ
ਨੀ ਬਹਿ ਕੇ ਦੇਖ ਪਾਲੇ ਤੇ ਭੇਡ ਹੁੰਦੇ ਨੀ ਸਾਣਾਂ ਦੇ
ਨਾ ਚੱਕਦੇ ਅੱਤ ਮੋੜ੍ਹ ਦੇ ਨੱਕ ਨੀ ਜੱਟ ਚਟਾਨਾਂ ਦੇ
ਹੋ ਕੋਠੀ ਦਿਖੇ ਮੀਲ ਤੋਂ ਗੋਤ ਲਿਖੇ ਨੇ ਕੌਲਿਆਂ ਤੇ
ਕੋਠੀ ਦਿਖੇ ਮੀਲ ਤੋਂ ਗੋਤ ਲਿਖੇ ਨੇ ਕੌਲਿਆਂ ਤੇ
ਹੋ ਟਪਦਾ cash ਜੇਬ ਵਿੱਚ ਸ਼ੇਰ ਬੁੜਕ ਦੇ ਡੌਲਿਆਂ ਤੇ
ਨੀ ਤੇਰਾ ਹਾਲ ਅਠਾਰਵਾਂ ਬੋਲੇ ਨੀ ਕਰਦੀ ਅੱਖਾਂ ਨਾਲ ਵਸ਼ੀਕਰਣੇ
ਨੀ ਸਾਡੇ ਨੈਣ ਕਦੇ ਨੀ ਲੜ੍ਹਨੇ ਨੀ ਕੱਲੇ ਹੱਥ ਪੈਰ ਹੀ ਲੜ੍ਹਨ
ਨਾ Kavvy Riyaz ਮੁਟਿਆਰੇ ਨੀ ਮੁੰਡਾ ਸਾਧ ਬਰਤਦਾ ਭਾਰੇ
ਨੀ ਅਸੀਂ ਦਿੜ੍ਹਬੇ ਵਾਲੇ ਵੱਜਦੇ ਨੀ ਦਿਨੇ ਦਿਖਾ ਦਈਏ ਭੰਬੂ ਤਾਰੇ
Showkidd ਦੀ beat Sehmbi ਦੇ ਗੀਤ ਨੇ ਚੜ੍ਹੇ ਜ਼ੁਬਾਨਾਂ ਤੇ
ਨੀ ਬਹਿ ਕੇ ਦੇਖ ਪਾਲੇ ਤੇ ਭੇਡ ਹੁੰਦੇ ਨੀ ਸਾਣਾਂ ਦੇ
ਨਾ ਚੱਕਦੇ ਅੱਤ ਮੋੜ੍ਹ ਦੇ ਨੱਕ ਨੀ ਜੱਟ ਚਟਾਨਾਂ ਦੇ
ਹੋ ਗੱਡੀਆਂ ਉੱਚੀਆਂ ਰੱਖੀਆਂ, ਰੱਖੀਆਂ ਕਦੇ ਮਸ਼ੂਕਾਂ ਨੀ
ਹੋ ਤੇਰੇ ਕੱਦ ਤੋਂ ਲੰਬੀਆਂ ਮੋਡਿਆਂ ਉੱਤੇ ਬੰਦੁਖਾ ਨੀ