LyricFind Logo
LyricFind Logo
Profile image icon
Lyric cover art

Love You

•

2021

Love You

Apple Music logo
Deezer logo
Spotify logo
Lyrics
Sharry Nexus

ਤੇਰੇ ਵਾਂਗੂ ਹੀ ਕੋਈ ਹਕ ਜਤੋਨ ਲੱਗ ਪਈ ਏ
ਹੁਣ ਫੇਰ ਤੋ ਧੋਖਾ ਦੇਣ ਲ ਕੋਈ ਛੋਹਣ ਲ ਪਈ ਏ
ਹੁਣ ਫੇਰ ਤੋ ਧੋਖਾ ਦੇਣ ਲ ਕੋਈ ਛੋਹਣ ਲ ਪਈ ਏ
ਓਡ ਝੂਠੇ ਦਾਵੇ ਸੁਣਕੇ ਯਾਦਾ ਵਿਚ
ਓਡ ਝੂਠੇ ਦਾਵੇ ਸੁਣਕੇ ਯਾਦਾ ਵਿਚ
ਖੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰੋਏ ਹਾਣ ਦੀਏ

ਤੇਰੇ ਜਾਣੇ ਪਿਛੋ ਨੀ ਮੈਂ ਹੋਰ ਕਿਸੇ ਨਾਲ ਲਾ ਲ ਏ
ਤੇਰੇ ਗਮ ਭੁਲੋਣੇ ਨੂ ਦਾਰੂ ਵੀ ਗੱਲ ਨਾਲ ਲਾ ਲ ਏ
ਤੇਰੇ ਗਮ ਭੁਲੋਣੇ ਨੂ ਦਾਰੂ ਵੀ ਗੱਲ ਨਾਲ ਲਾ ਲ ਏ
ਪਰ ਪਿਹਲਾ ਵਾਲੀ ਨੀਂਦ ਨਾ ਮੁਦਕੇ ਸੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰੋਏ ਹਾਣ ਦੀਏ

ਸਚ ਪੂਛੇ ਤਾ ਆਜ ਵੀ ਤੇਰੇ ਬਾਰੇ ਸੋਚਦਾ ਰਿਹਨਾ ਆ
ਗੱਲ ਵੱਕਰੀ ਪਾਕੇ ਹੁਣ ਵੀ ਜਦੋ ਓਡ ਨਾਲ ਮੈਂ ਬੈਨਾ ਹਾ
ਮੇਰੇ ਹਥ ਦਾ ਹੋਸਲਾ ਨਈ ਪੈਂਦਾ ਓਨੂ ਚੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ

ਓ ਸਿਮਰ ਨੂ ਮਾਰਨਾ ਚੋਂਦੀ ਏ ਓਹਨੂ ਮਾਰੇਯਾ ਬੁਰੇ ਹਾਲਾਤਾ ਨੇ
ਕੁਜ ਉਚੇ ਨਿਵੇ ਬਾਲੇ ਸੀ ਕੁਜ ਰੌਲੇ ਜਾਤਾ ਪਾਤਾ ਦੇ
ਕੁਜ ਉਚੇ ਨਿਵੇ ਬਾਲੇ ਸੀ ਕੁਜ ਰੌਲੇ ਜਾਤਾ ਪਾਤਾ ਦੇ
ਹੁਣ ਜੇਓਂਡਯਾ ਵਿਚ ਨਾ ਆਈਏ ਕਦੋ ਦੇ ਮੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰਾਤੀ Love You ਓਡਾ ਸੁਣਕੇ ਬਡਾ ਹੀ ਰੋਏ ਹਾਣ ਦੀਏ
ਰੋਏ ਹਾਣ ਦੀਏ

ਕਿਹੜੀ ਮਿੱਟੀ ਫਰੋਲਦੀ ਆ ਤੂੰ ਸੇਵਾ ਸਿਮਰ ਦਾ ਸਡ ਗਯਾ ਹੋਣਾ
ਛੱਡ ਦਰਾਹਾ ਕਿਥੇ ਲੱਭੇਗੀ ਓ ਤਾ ਹੂਨ ਤੱਕ ਮਰ ਗਯਾ ਹੋਣਾ

WRITERS

Sharry Nexus, Simar Dorraha

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Love You

2021

01

Love You

Amar Sehmbi