LyricFind Logo
LyricFind Logo
Profile image icon
Lyric cover art

Suit

•

2022

Suit

Apple Music logo
Deezer logo
Spotify logo
Lyrics
ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ
ਦੱਬਦੀ ਨੀ ਦਬਕੇ ਸ਼ੌਕੀਨੀ ਲਾਉਂਦੀ ਤੂੰ
ਸਿਰ ਚੁੰਨੀ ਰੱਖੀ ਸਤਿਕਾਰ ਕਰਕੇ
ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ
ਸਾਵਲੇ ਜਿਹੇ ਰੰਗ ਉੱਤੇ ਲਾਈਆਂ ਬਿੰਦੀਆਂ
ਪੋਲੇ ਪੋਲੇ ਹੱਥਾਂ ਨਾਲ ਗੁੱਤਾਂ ਗੁੰਦੀਆਂ
ਸਾਵਲੇ ਜਿਹੇ ਰੰਗ ਉੱਤੇ ਲਾਈਆਂ ਬਿੰਦੀਆਂ
ਬਦਾਮੀ ਤੇਰਾ ਰੰਗ ਮੱਥੇ ਲਾਇਆ ਬਿੰਦੀਆਂ
ਪੋਲੇ ਪੋਲੇ ਹੱਥਾਂ ਨਾਲ ਗੁੱਤਾਂ ਗੁੰਦੀਆਂ
ਮੈਂ ਤੋੜੇ ਤਾਰੇ ਦੇਖ ਤੇਰੀ ਗੱਲ ਮੰਨਕੇ
ਤੂੰ ਚੁੰਨੀ ਨਾਲ ਬੈਠੀ ਸਾਰੇ ਦੇਖ ਬਣਕੇ
ਸੁਚਾ ਮੈਨੂੰ ਤੇਰਾ ਨੀ ਸਰੂਪ ਲੱਗਦਾ
ਪਰੀਆਂ ਦੇ ਸਚੀ ਓ ਭੁਲੇਖੇ ਪਾਉਂਦੀ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ
ਦੱਬਦੀ ਨੀ ਦਬਕੇ ਸ਼ੌਕੀਨੀ ਲਾਉਂਦੀ ਤੂੰ
ਸਿਰ ਚੁੰਨੀ ਰੱਖੀ ਸਤਿਕਾਰ ਕਰਕੇ
ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ
ਸੁਣਿਆ ਮੈਂ ਕਦੇ ਕਦੇ

ਸੋਹਣੇ ਤੇਰੇ ਸੂਟ ਚੁੰਨੀਆਂ ਨੇ ਗੂੜ੍ਹਿਆਂ
ਪੌਂਚੇ ਪਿੱਛੇ ਝਾਂਜਰਾਂ ਤੇ ਹਥੀ ਚੂੜੀਆਂ
ਸੋਹਣੇ ਤੇਰੇ ਸੂਟ ਆ ਤੇ ਹਥੀ ਚੂੜੀਆਂ
ਫਿੱਕੇ ਤੇਰੇ ਸੂਟ ਚੁੰਨੀਆਂ ਨੇ ਗੂੜ੍ਹਿਆਂ
ਪੌਂਚੇ ਪਿੱਛੇ ਝਾਂਜਰਾਂ ਤੇ ਹੱਥੀਂ ਚੂੜੀਆਂ
ਤੇਰੇ ਨਾਲ ਆਉਂਦੀ ਆ ਨੀ Vibe ਦੱਬਕੇ
ਮੈਂ ਪੱਗਾਂ ਬਣਾ ਸੋਹਣੇ ਸੋਹਣੇ ਰੰਗ ਲੱਬਕੇ
ਤੇਰੇ ਮੂਹੋ ਸਚੀ ਬੜਾ ਸੋਹਣਾ ਲੱਗਦਾ
ਗੁਰੀ ਆਲਾ ਜਦੋਂ ਕਦੇ ਗੀਤ ਗਾਉਂਦੀ ਤੂੰ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ ਫੇਰਾ ਪਾਉਂਦਾ ਤੂੰ
ਮੇਰੇ ਪਿੱਛੇ ਦੱਬਕੇ ਸ਼ੌਕੀਨੀ ਲਾਉਂਦਾ ਤੂੰ
ਲੈ ਜਾ ਮੈਨੂੰ ਵੇ ਤੂੰ ਸਤਿਕਾਰ ਕਰਕੇ
ਸੋਹਣਿਆਂ ਮੈਂ ਤੁਰੀ ਫਿਰਾ ਪਿਆਰ ਕਰਕੇ
ਸੋਹਣਿਆਂ ਮੈਂ ਤੁਰੀ ਫਿਰਾ
ਸੋਹਣਿਆਂ ਮੈਂ ਤੁਰੀ ਫਿਰਾ
ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ
ਦੱਬਦੀ ਨੀ ਦੱਬਕੇ ਸ਼ੌਕੀਨੀ ਲਾਉਂਦੀ ਤੂੰ
ਸਿਰ ਚੁੰਨੀ ਰੱਖੀ ਸਤਿਕਾਰ ਕਰਕੇ
ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ
ਸੁਣਿਆ ਮੈਂ ਕਦੇ ਕਦੇ

WRITERS

Urs Guri

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Suit

2022

01

Suit (Suit)

Amar Sehmbi, Tanishq Kaur