LyricFind Logo
LyricFind Logo
Profile image icon
Lyric cover art

Rogue Rouge

•

2020

Lifeline

Apple Music logo
Deezer logo
Spotify logo
Lyrics
ਚੰਗੀਆਂ ਨਹੀਂ ਲੱਗਦੀਆਂ ਰਾਤਾਂ
ਤੇਰੇ ਬਿਨਾ ਚੰਗਾ ਨਹੀਂਓਂ ਦਿਨ ਲੰਘਦਾ
ਬਸ ਤੇਰੀ ਦੀਦ ਦੇ ਪਿਆਸੇ ਹੁਣੇ ਆਂ
ਮਿੰਟ ਮਿੰਟ ਉਂਗਲਾਂ ਤੇ ਗਿਣ ਲੰਘਦਾ
ਤੇਰੇ ਨਾਲ ਬੈਠ ਕੇ ਬਿਤਾਇਆ ਹੋਵੇ ਜੋ
ਤੇਰੇ ਨਾਲ ਬੈਠ ਕੇ ਬਿਤਾਇਆ ਹੋਵੇ ਜੋ
ਬਸ ਕੁੜੇ ਸਾਨੂੰ ਉਹ ਸਮਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ

ਜਦੋਂ ਸਾਨੂੰ ਸੋਹਣੀਏ ਨੀ ਧੁੱਪ ਲੱਗਦੀ
ਬਸ ਤੇਰੀ ਜ਼ੁਲਫਾਂ ਦੀ ਛਾਂ ਮੰਗਦੇ
ਸਾਡਾ ਹੋਰ ਕਿਤੇ ਵੀ ਨਹੀਂ ਜੀਅ ਲੱਗਦਾ
ਤਾਹੀਂ ਤੇਰੇ ਦਿਲ ਵਿੱਚ ਥਾਂ ਮੰਗਦੇ
ਸਾਨੂੰ ਬਸ ਏਹੀ ਮਾਰ ਸਕਦਾ ਨਸ਼ਾ
ਤੇਰੀ ਇਹ brown ਜਿਹੀ ਅੱਖ ਦਾ ਨਸ਼ਾ
ਤਾਂ ਵੀ ਸਾਨੂੰ ਸੋਹਣੀਆਂ ਬਲਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ

ਹੱਸਦੀ ਦੇ ਮੋਤੀਆਂ ਜਿਹੇ ਦੰਦ ਦਿਖਦੇ
ਬੁੱਲ੍ਹ ਜਿਵੇਂ ਪੱਤੀਆਂ ਗੁਲਾਬ ਦੀਆਂ
ਨੈਣ ਤੇਰੇ ਨਸ਼ਾ ਇੰਜ ਚਾੜ੍ਹਦੇ ਕੁੜੇ
ਨੀ ਹੋਣ ਜਿਵੇਂ ਬੋਤਲਾਂ ਸ਼ਰਾਬ ਦੀਆਂ
ਤੂੰ ਕੁੜੇ ਸਾਰਿਆਂ ਤੋਂ ਵੱਖਰੀ ਜਿਹੀ
ਤੇਰੇ ਜਿਹੀ ਅੱਜ ਤੱਕ ਟੱਕਰੀ ਨਹੀਂ
ਨਾ ਤੇਰਾ ਅੰਬਰ ਨੂੰ ਤਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ
ਤੂੰ ਸੋਹਣੀ ਲੱਗੇਂ ਤੇਰਾ ਨਾਂ ਸੋਹਣਾ ਲੱਗੇ
ਫਿਰ ਕਿਤੇ ਜਾ ਕੇ ਏ ਜਹਾਨ ਸੋਹਣਾ ਲੱਗੇ

WRITERS

MANPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Rogue Rouge

2020

01

Get Over It

Amber Liu

02

Closed Doors

Amber Liu

03

High Hopes

Amber Liu

04

Right Now (feat. Gen Neo)

Amber Liu

05

Lifeline

Amber, Prodgk

06

Three Million Years

Amber Liu