LyricFind Logo
LyricFind Logo
Profile image icon
Lyric cover art

Adore

•

2022

Adore

Apple Music logo
Deezer logo
Spotify logo
Lyrics
ਅੱਖਾਂ ਤੈਨੂੰ ਵੇਖ ਵੇਖ ਰੱਜਿਆ ਹੀ ਨਾ
ਬੁੱਲ੍ਹ ਤੇਰੇ ਵਾਰੇ ਬੋਲ ਥੱਕ ਦੇ ਹੀ ਨਾ
ਦਿਲ ਤੇ ਦਿਮਾਗ ਵਿਚ ਐਸਾ ਬੱਸ ਗਈ
ਹੋਰ ਕਿਸੇ ਵਾਰੇ ਸੋਚ ਸਕਦੇ ਹੀ ਨਾ
ਸੱਚੀ ਕਿਸੇ ਕੰਮ ਚ ਧਿਆਨ ਲੱਗੇ ਹੀ ਨਾ
ਮੱਲੋ ਮੱਲੀ ਪੈਂਦੀ ਰਹੇ ਖਿੱਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ

ਅੱਲ੍ਹਾ ਦਾ ਫ਼ਜ਼ਲ ਏ ਜੋ ਤੂੰ ਮੈਨੂੰ ਮਿਲੀਏ
ਬੰਜ਼ਰ ਜ਼ਮੀਨ ਤੇ ਸੋਹਣਾ ਫੁੱਲ ਖਿਲੀਆਂ
ਨਜ਼ਰ ਰੇਹਮੁਨੀ ਏ ਮੇਰੇ ਹਬੀਬ ਦੀ
ਦੇਖਣਾ ਮੈਂ ਚਾਉਂਦਾ ਤੈਨੂੰ ਥੋੜਾ ਜਾ ਕਰੀਬ ਦੀ
ਤੂੰ ਹੀ ਬੱਸ ਤੂੰ ਹੀ ਚੰਗੀ ਲੱਗਦੀ
ਦੁਨੀਆਂ ਨੂੰ ਜਾਣੀ ਬੈਠਾ ਟਿੱਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ

ਜਿਸਮ ਏ ਮੇਰਾ ਏਹਦੇ ਵਿਚ ਤੇਰੀ ਰੂਹ ਏ
ਅੱਖਾਂ ਨੇ ਸਿਤਾਰੇ ਚੰਨ ਜੇਹਾ ਤੇਰਾ ਮੂੰਹ ਏ
ਜਦੋ ਵੀ ਮੈਂ ਵੇਖਿਆ ਤਾਰੀਫ ਤੇਰੀ ਨਿੱਕਲੀ
ਰੈਵ ਹੰਜਰਾ ਦੀ ਗੀਤਕਾਰੀ ਵਿਚ

ਜਿਹੜਾ ਕਦੇ ਕਿਸੇ ਅੱਗੇ ਨਹੀਂ ਸੀ ਲਿਫੇਆਂ
ਤੇਰੇ ਅੱਗੇ ਦਿੱਲ ਗਿਆ ਵਿਛ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ

WRITERS

Rav Hanjra

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Adore

2022

01

Adore

Amrinder Gill

From This Artist